WorksheetsGuru Har Rai Ji (ਗੁਰੂ ਹਰਿ ਰਾਏ ਜੀ) L4 book Page 103
Total questions: 10
Worksheet time: 5mins
ਸਿੱਖਾਂ ਦੇ ਸਤਵੇਂ ਗੁਰੂ ਸਾਹਿਬ ਦਾ ਕੀ ਨਾਮ ਹੈ ?
ਗੁਰੂ ਗੋਬਿੰਦ ਸਿੰਘ ਜੀ
ਗੁਰੂ ਹਰਿ ਰਾਏ ਜੀ
ਗੁਰੂ ਹਰਿ ਕ੍ਰਿਸ਼ਨ ਜੀ
ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਰਾਏ ਭੋਇ ਦੀ ਤਲਵੰਡੀ ੧੬੩੦ ਈਸਵੀ ਵਿੱਚ
ਕੀਰਤਪੁਰ ਸਾਹਿਬ ੧੬੩੦ ਈਸਵੀ ਵਿੱਚ
ਕੀਰਤਪੁਰ ਸਾਹਿਬ ੧੯੩੦ ਈਸਵੀ ਵਿੱਚ
ਗੁਰੂ ਹਰਿ ਰਾਏ ਸਾਹਿਬ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ?
ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਭਾਗ ਕੌਰ
ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਿਹਾਲ ਕੌਰ
ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ
ਗੁਰੂ ਹਰਿ ਰਾਏ ਸਾਹਿਬ ਜੀ ਦੀ ਪਤਨੀ ਦਾ ਕੀ ਨਾਮ ਸੀ ?
ਮਾਤਾ ਕ੍ਰਿਸ਼ਨ ਕੌਰ ਜੀ
ਮਾਤਾ ਨਿਹਾਲ ਕੌਰ ਜੀ
ਮਾਤਾ ਭਾਗ ਕੌਰ ਜੀ
ਗੁਰੂ ਹਰਿ ਰਾਏ ਸਾਹਿਬ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ ?
ਰਾਮ ਰਾਇ ਅਤੇ ਰਾਮ ਚੰਦ
ਰਾਮ ਰਾਇ ਅਤੇ ਹਰਿ ਕ੍ਰਿਸ਼ਨ
ਹਰਿ ਰਾਏ ਅਤੇ ਹਰਿ ਚੰਦ
ਗੁਰੂ ਹਰਿ ਰਾਏ ਸਾਹਿਬ ਜੀ ਦਾ ਸੁਭਾਅ ਕਿਵੇਂ ਦਾ ਸੀ ?
ਸਖਤ ਅਤੇ ਰੁੱਖਾ
ਕੋਮਲ ਤੇ ਸ਼ਾਂਤ
ਰਾਮ ਰਾਇ ਨੇ ਔਰੰਗਜੇਬ ਦੇ ਪੁੱਛਣ ਤੇ ਬਾਣੀ ਦੀ ਕਿਸ ਤੁਕ ਨੂੰ ਬਦਲ ਦਿੱਤਾ ?
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ
ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ
ਰਾਮ ਰਾਇ ਦੇ ਬਾਣੀ ਦੀ ਤੁਕ ਬਦਲ ਦੇਣ ਤੇ ਗੁਰੂ ਹਰਿ ਰਾਏ ਜੀ ਨੇ ਪੁੱਤਰ ਰਾਮ ਰਾਇ ਨਾਲ ਕੀ ਸਲੂਕ ਕੀਤਾ ?
ਰਾਮ ਰਾਇ ਨੂੱ ਗੱਲ ਲਾ ਲਿਆ
ਗੁਰਗੱਦੀ ਬਖਸ਼ ਦਿੱਤੀ
ਗੁਰਗੱਦੀ ਤੋਂ ਵਾਂਝਾ ਕਰ ਕੇ ਸਦਾ ਲਈ ਤਿਆਗ ਦਿੱਤਾ
ਪਹਿਲੇ ਛੇ ਗੁਰੂ ਸਾਹਿਬ ਨੂੰ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਗਾਇਆ ।
ਅਠਵੇਂ ਗੁਰੂ ਸਾਹਿਬ ਨੂੰ ਗੁਰਗੱਦੀ ਦਾ ਤਿਲਕ ਕਿਸ ਨੇ ਲਗਾਇਆ ?
ਬਾਬਾ ਬੁੱਢਾ ਜੀ ਨੇ
ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੇ
ਸਾਡੇ ਅਠਵੇਂ ਗੁਰੂ ਸਾਹਿਬ ਜੀ ਨੂੰ ਗੁਰਗੱਦੀ ਕਦੋਂ ਮਿਲੀ ?
੧੬੬੧ ਈਸਵੀ ਵਿੱਚ
੧੯੬੧ ਈਸਵੀ ਵਿੱਚ
੨੦੬੧ ਈਸਵੀ ਵਿੱਚ
