Worksheetsਵਿਆਕਰਨ
Total questions: 6
Worksheet time: 11mins
Name
Class
Date
1.
ਪੱਤਰ ਕਿੰਨੀ ਤਰਾਂ ਦੇ ਹੁੰਦੇ ਹਨ?
a)
ਇੱਕ
b)
ਦੋ
c)
ਤਿੰਨ
d)
ਚਾਰ
2.
ਰਸਮੀ ਪੱਤਰ ਕਿਹੜੇ ਹੁੰਦੇ ਹਨ?
a)
ਜਿਹੜੇ ਮਾਤਾ-ਪਿਤਾ ਨੂੰ ਲਿਖਦੇ ਹਾਂ
b)
ਜਿਹੜੇ ਦੋਸਤਾਂ ਨੂੰ ਲਿਖਦੇ ਹਾਂ
c)
ਭੈਣ ਭਰਾਵਾਂ ਨੂੰ ਲਿਖਦੇ ਹਾਂ
d)
ਜਿਹੜੇ ਕਿਸੇ ਅਧਿਕਾਰੀ ਨੂੰ ਲਿਖਦੇ ਹਾਂ
3.
ਗੈਰ ਰਸਮੀ ਪੱਤਰ ਕਿਹੜੇ ਹੁੰਦੇ ਹਨ?
a)
ਜਿਹੜੇ ਮੁੱਖ ਅਧਿਆਪਕਾ ਜੀ ਨੂੰ ਲਿਖਦੇ ਹਾਂ
b)
ਜਿਹੜੀ ਕਿਸੇ ਅਧਿਕਾਰੀ ਨੂੰ ਲਿਖਦੇ ਹਾਂ
c)
ਜਿਹੜੇ ਭੈਣ ਭਰਾਵਾਂ, ਦੋਸਤਾਂ ਜਾਂ ਮਾਤਾ-ਪਿਤਾ ਨੂੰ ਲਿਖਦੇ ਹਾਂ
d)
ਕੋਈ ਨਹੀਂ
4.
ਪੱਤਰ ਦੇ ਪਹਿਲੇ ਭਾਗ ਵਿੱਚ ਕੀ ਲਿਖਦੇ ਹਾਂ
4 lines
5.
ਰਸਮੀ ਪੱਤਰ ਦੇ ਮੱਧ ਭਾਗ ਵਿੱਚ ਕੀ ਲਿਖਦੇ ਹਾਂ
4 lines
6.
ਪੱਤਰ ਦੇ ਅੰਤ ਵਿੱਚ ਕੀ ਲਿਖਦੇ ਹਾਂ
4 lines
100 %
