WorksheetsJapji Sahib (Line meanings) First Salok and First Pauri
Total questions: 10
Worksheet time: 6mins
ਜਪੁਜੀ ਸਾਹਿਬ ਕਿਸ ਨੇ ਲਿਖਿਆ ?
ਗੁਰੂ ਨਾਨਕ ਦੇਵ ਜੀ (Guru Nanak Sahib Ji)
ਗੁਰੂ ਅੰਗਦ ਦੇਵ ਜੀ (Guru Angad Sahib Ji)
ਗੁਰੂ ਗੋਬਿੰਦ ਸਿੰਘ ਜੀ (Guru Gobind Singh ji)
ਸਾਨੂੰ ਜਪੁਜੀ ਸਾਹਿਬ ਦਿਨ ਵਿੱਚ ਕਿਸ ਸਮੇਂ ਕਰਨਾ ਚਾਹੀਦਾ ਹੈ ?
ਸਵੇਰ ਵੇਲੇ (Morning time)
ਸ਼ਾਮ ਵੇਲੇ (Evening)
ਸੌਣ ਵੇਲੇ (When going to sleep)
ਜਪੁਜੀ ਸਾਹਿਬ ਕਿਹੜੇ ਗ੍ਰੰਥ ਵਿੱਚ ਹੈ ?
ਗੁਰੂ ਗ੍ਰੰਥ ਸਾਹਿਬ ਜੀ (Guru Granth Sahib Ji)
ਦਸਮ ਗ੍ਰੰਥ (Dasam Granth)
ਆਦਿ ਗ੍ਰੰਥ (Aad Granth)
ਜਪੁਜੀ ਸਾਹਿਬ ਕਿਹੜੇ ਰਾਗ ਵਿੱਚ ਹੈ ?
ਕੋਈ ਰਾਗ ਨਹੀਂ (No raag)
ਸ੍ਰੀ ਰਾਗ (Sri Raag)
ਰਾਗ ਮਲਾਰ (Raag Malaar)
ਜਪੁਜੀ ਸਾਹਿਬ ਵਿੱਚ ਕਿੰਨੀਆਂ ਪਉੜੀਆਂ ਹਨ ?
(check all that apply)
੩੮
38
thirty eight
ਜਪੁਜੀ ਸਾਹਿਬ ਵਿੱਚ ਕਿੰਨੇ ਸਲੋਕ ਹਨ ?
(check all that apply)
ਦੋ
੨
੧
ਜਪੁਜੀ ਸਾਹਿਬ ਅਨੁਸਾਰ ਵਾਹਿਗੁਰੂ ਕਿਹੜੇ ਚਾਰ ਜੁਗਾਂ ਵਿੱਚ ਹੈ ?
from beginning, throughout ages, present now and will be in future
beginning and end
four ages
ਜਪੁਜੀ ਸਾਹਿਬ ਦੀ ਪਹਿਲੀ ਪਉੜੀ ਅਨੁਸਾਰ ਵਾਹਿਗੁਰੂ ਨੂੰ ਕਿਵੇਂ ਪਾ ਸਕਦੇ ਹੋ ?
by staying in God's will
by going outside
staying in Jungle
ਜਪੁਜੀ ਸਾਹਿਬ ਦੀ ਪਹਿਲੀ ਪਉੜੀ ਅਨੁਸਾਰ ਵਾਹਿਗੁਰੂ ਜੀ ਨੂੱ ਕਿਹੜੇ ਚਾਰ ਤਰੀਕਿਆਂ ਨਾਲ ਨਹੀਂ ਪਾ ਸਕਦੇ?
by cleansing yourself, staying quiet, staying hungry or with clever tricks
by washing clothes, utensils, roof and windows
by staying awake, walking, eating and running
What does first Salok of Japji Sahib focuses on?
qualities of Vaheguru
qualities of man
meditation
