wayground logo

Free Printable Worksheets

Font size

S
M
L
XL
Worksheets

Punjabi

Total questions: 10

Worksheet time: 5mins

Name
Class
Date
1.

'ਰਾਖਵਾਂ' ਸ਼ਬਦ ਦਾ ਅਰਥ ਚੁਣੋ :-

a)

ਘਾਟ

b)

ਰਿਜ਼ਰਵ

c)

ਰਿਆਸਤ

d)

ਰਿਕਾਰਡ

2.

ਰਣਜੀਤ ਦੀ ਭੈਣ ਦਾ ਕੀ ਨਾਂ ਸੀ ?

a)

ਕਮਲਾ

b)

ਦੀਪੀ

c)

ਰਮਨ

d)

ਮਨਜੀਤ

3.

'ਸੰਪਾਦਕ' ਸ਼ਬਦ ਦਾ ਸਹੀ ਵਾਕ ਚੁਣੋ

a)

ਉਹ ਜਗ- ਬਾਣੀ ਅਖਬਾਰ ਦਾ ਸੰਪਾਦਕ ਹੈ ।

b)

ਉਹ ਨਵੀਂ ਕੋਠੀ ਦਾ ਸੰਪਾਦਕ ਹੈ I

c)

ਉਹ ਪੜ੍ਹਾਈ ਦਾ ਸੰਪਾਦਕ ਹੈ I

d)

ਸਾਰੇ ਹੀ

4.

ਹਰ ਪਾਠਕ ਦੀ ਮੈਂ _______(ਵਾਕ ਪੂਰੇ ਕਰੋ )

a)

ਸਹੇਲੀ

b)

ਅੰਬਰ

c)

ਮਤਵਾਲੀ

d)

ਤਰੱਕੀ

5.

ਪੁਸਤਕ ਵਿੱਚ ਕਿਸ ਦਾ ਵਾਸਾ ਹੈ ?

a)

ਪ੍ਰਭੂ ਦਾ

b)

ਮਨੁੱਖ ਦਾ

c)

ਵਾਰਸ ਦਾ

d)

ਗਿਆਨ ਦਾ

6.

ਭਾਸ਼ਾ ਆਮ ਤੌਰ ਤੇ ਕੀਤੀ ਪ੍ਰਕਾਰ ਦੀ ਹੁੰਦੀ ਹੈ ?

a)

ਤਿੰਨ

b)

ਇੱਕ

c)

ਦੋ

d)

ਚਾਰ

7.

ਸ਼ਬਦ ਬੋਧ ਵਿਚ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ?

a)

ਲਿਪੀ ਸਬੰਧੀ

b)

ਸ਼ਬਦ ਰਚਨਾ ਸੰਬੰਧੀ

c)

ਵਾਕ ਵਟਾਂਦਰੇ ਸਬੰਧੀ

d)

ਸਾਰਿਆਂ ਲਈ

8.

ਪੰਜਾਬੀ ਵਰਣਮਾਲਾ ਦੇ ਕਿੰਨੇ ਵਰਗ ਹਨ ?

a)

7

b)

8

c)

9

d)

6

9.

ਦੁੱਤ ਅੱਖਰਾ ਦੀ ਵਰਤੋਂ ਕਿੱਥੇ ਹੁੰਦੀ ਹੈ ?

a)

ਵਰਨ ਦੇ ਸ਼ੁਰੂ ਵਿੱਚ

b)

ਵਰਨ ਦੇ ਸ਼ੁਰੂ ਵਿੱਚ

c)

ਵਰਨ ਦੇ ਪੈਰਾਂ ਵਿੱਚ

d)

ਵਰਨ ਦੇ ਉੱਪਰ

10.

ਅਨੁਨਾਸਕ ਵਿੰਅਜਨ ਕਿਹੜੇ ਹਨ?

a)

ਣ, ਞ, ਙ, ਜ, ਲ

b)

ਰ,ਣ, ਙ, ਥ,ਕ

c)

ਙ, ਞ, ਣ, ਨ, ਮ

d)

ਙ, ਞ, ਣ, ਝ, ਮ