wayground logo

Free Printable Worksheets

Font size

S
M
L
XL
Worksheets

L14 std7

Total questions: 10

Worksheet time: 5mins

Name
Class
Date
1.

ਰੰਜਨਾ ਤੇ ਦੀਪਕ ਕਿਸ ਦੇ ਸਾਹਮਣੇ ਖੜ੍ਹੇ ਸਨ ?

a)

ਪੁਲਿਸ ਦੇ

b)

ਕਿਸੇ ਨੇਤਾ ਦੇ

c)

ਮਾਂ -ਬਾਪ ਦੇ

d)

ਜੱਜ ਦੇ

2.

ਕਚਹਿਰੀ ਵਿੱਚੋਂ ਨਿਕਲ ਕੇ ਜਨਕ ਰਾਜ ਧੀ ਨਜ਼ਰ ਕਿਸ 'ਤੇ ਪਈ ?

a)

ਆਟੋ -ਰਿਕਸ਼ਾ 'ਤੇ

b)

ਬਸ 'ਤੇ

c)

ਕਾਰ 'ਤੇ

d)

ਬਾਈਕ 'ਤੇ

3.

ਜਨਕ -ਰਾਜ ਨੇ ਹਰੀਸ਼ ਨਾਲ ਰੰਜਨਾ ਦਾ ਵਿਆਹ ਕਿਉਂ ਨਹੀਂ ਸੀ ਕੀਤਾ ?

a)

ਅਨਪੜ੍ਹ ਹੋਣ ਕਰਕੇ

b)

ਗ਼ਰੀਬ ਹੋਣ ਕਰਕੇ

c)

ਮਾੜਾ ਮੁੰਡਾ ਹੋਣ ਕਰਕੇ

d)

ਗੁੱਸੇਖੋਰ ਹੋਣ ਕਰਕੇ

4.

ਜਨਕ ਰਾਜ ਨੇ ਆਪਣੀ ਧੀ ਦਾ ਵਿਆਹ ਕਿਹੋ ਜਿਹੇ ਘਰ ਕੀਤਾ ?

a)

ਕਿਸੇ ਦੁਕਾਨਦਾਰ ਦੇ ਘਰ

b)

ਕਿਸੇ ਪੜ੍ਹੇ -ਲਿਖੇ ਦੇ ਘਰ

c)

ਕਿਸੇ ਨੇਤਾ ਦੇ ਘਰ

d)

ਕਿਸੇ ਅਮੀਰ ਕਰ

5.

ਲੇਲ੍ਹੜੀਆਂ ਕੱਢਣੀਆਂ ਦਾ ਕੀ ਅਰਥ ਹੈ ?

a)

ਮਜਬੂਰ ਹੋਣਾ

b)

ਤਰਲੇ ਕੱਢਣਾ

c)

ਬਹਿਸ ਕਰਨਾ

d)

ਗੁੱਸੇ ਹੋਣਾ

6.

ਪਰਨਾਉਣਾ ਸ਼ਬਦ ਦਾ ਕੀ ਅਰਥ ਹੈ ?

a)

ਹੈਸੀਅਤ

b)

ਵਿਆਹੁਣਾ

c)

ਅਣਜਾਣ

d)

ਫ਼ਿਕਰ

7.

ਝੋਰਾ ਸ਼ਬਦ ਦਾ ਕੀ ਅਰਥ ਹੈ ?

a)

ਫ਼ਿਕਰ

b)

ਬੇਚੈਨੀ

c)

ਗ਼ਰੀਬੀ

d)

ਮਾੜੀ ਹਾਲਤ

8.

ਦੀਪਕ ਕੋਲੋਂ___ ਲੈਕੇ ਰੰਜਨਾ ਬਹੁਤ ਖੁਸ਼ ਨਜ਼ਰ ਆ ਰਹੀ ਸੀ ।

a)

ਖਿਡੌਣੇ

b)

ਤਲਾਕ

c)

ਮਠਿਆਈ

d)

ਪੈਸੇ

9.

ਆਖਿਰ ਬੇਵੱਸ ਪਿਓ ਨੇ ____ ਦੇ ਘੁੱਟ ਭਰ ਕੇ ਧੀ ਨੂੰ ਬੂਹੇ 'ਤੇ ਬਿਠਾ ਲਿਆ ।

a)

ਚਾਹ ਦੇ

b)

ਕੌਫ਼ੀ ਸੀ

c)

ਖ਼ੂਨ ਦੇ

d)

ਦੁੱਧ ਦੇ

10.

ਜਨਕ ਰਾਜ ਦੀ ਜ਼ੁਬਾਨ ਜਿਵੇਂ ___ ਨਾਲ ਚਿਪਕ ਹੀ ਗਈ ਹੋਵੇ ।

a)

ਗੱਲ

b)

ਤਾਲੂ

c)

ਦੰਦ

d)

ਕਿਸੇ ਨਾਲ ਨਹੀਂ