wayground logo

Free Printable Worksheets

Font size

S
M
L
XL
Worksheets

Ch-1,2,3 punjabi

Total questions: 10

Worksheet time: 5mins

Name
Class
Date
1.

ਜਾਗੋ ਦੇ ਦੀਵੇ ਵਿੱਚ ਕਿਸ ਦਾ ਤੇਲ ਪਾਉਣਾ ਹੈ?

a)

ਮਿੱਟੀ

b)

ਸਰੋਂ

c)

ਨਫਰਤ

d)

ਪਿਆਰ

2.

ਉਮੰਗਾਂ ਤੋਂ ਕੀ ਭਾਵ ਹੈ?

a)

ਖੁਦਗਰਜ਼ੀ

b)

ਖਤਮ ਹੋਣਾ

c)

ਇੱਛਾਵਾਂ

d)

ਕਿਸਮਤ

3.

ਅੱਜ ਮਨੁੱਖ ਨੂੰ ਕੀ ਭੁੱਲਣ ਦੀ ਲੋੜ ਹੈ?

a)

ਲੋਭ -ਲਾਲਸਾ

b)

ਇਨਸਾਨੀਅਤ

c)

ਪਿਆਰ

d)

ਪ੍ਰੇਮ ਦੀਆਂ ਗੱਲਾਂ

4.

ਲੋਕ ਸ਼ਕਤੀ ਪਾਠ ਵਿੱਚ ਰਾਜੇ ਦਾ ਕੀ ਨਾਂ ਸੀ?

a)

ਅਰਜਨ

b)

ਸੁਰਜਨ

c)

ਕਰਜਨ

d)

ਹਰਜਨ

5.

ਰਾਜੇ ਦੇ ਵਜ਼ੀਰ ਦਾ ਕੀ ਨਾਂ ਸੀ?

a)

ਵਜੀਰ ਖਾਨ

b)

ਅੰਮ੍ਰਿਤ ਮਾਨ

c)

ਅੰਮ੍ਰਿਤ ਖਾਨ

d)

ਸੱਯਦ ਖਾਂ

6.

ਵਜ਼ੀਰ ਭੇਸ ਬਦਲ ਕੇ ਕਿੱਥੇ ਘੁੰਮਣ ਲੱਗਾ?

a)

ਜੰਗਲ ਵਿੱਚ

b)

ਰਾਜ ਵਿਚ

c)

ਲੋਕਾਂ ਵਿੱਚ

d)

ਸ਼ਹਿਰਾਂ ਵਿੱਚ

7.

ਵਜ਼ੀਰ ਨੇ ਕਿਹੋ ਜਿਹੇ ਭਾਸ਼ਣ ਦਿੱਤੇ?

a)

ਦੇਸ਼ ਭਗਤੀ ਬਾਰੇ

b)

ਗੱਦਾਰੀ ਬਾਰੇ

c)

ਮਨੋਰੰਜਨ ਬਾਰੇ

d)

ਅਗਾਂਹ ਵਧੂ ਭਾਸ਼ਣ

8.

ਪੈਦਲ ਦਾ ਕੀ ਅਰਥ ਹੈ?

a)

ਹਿੱਸਾ

b)

ਅਰਾਮ

c)

ਇਕੱਠੇ ਹੋ ਕੇ

d)

ਤੁਰ ਕੇ

9.

ਮੋਬਾਈਲ ਕਿਹੜੀ ਸਦੀ ਦੀ ਸਭ ਤੋਂ ਵਧੀਆ ਕਾਢ ਹੈ?

a)

19ਵੀਂ

b)

20ਵੀਂ

c)

21ਵੀਂ

d)

18ਵੀਂ

10.

ਪਰੇਸ਼ਾਨੀਆਂ ਤੋਂ ਕੀ ਭਾਵ ਹੈ?

a)

ਦਿਮਾਗੀ

b)

ਗਲਤ ਵਰਤੋਂ

c)

ਤਕਲੀਫ਼ਾਂ

d)

ਗਰੁੱਪ