wayground logo

Free Printable Worksheets

Font size

S
M
L
XL
Worksheets

ਪੜਨਾਂਵ

Total questions: 10

Worksheet time: 2mins

Name
Class
Date
1.

ਨਾਮ ਦੀ ਜਗ੍ਹਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ

a)

ਵਿਸ਼ੇਸ਼ਣ

b)

ਪੜਨਾਂਵ

c)

ਕਿਰਿਆ

d)

ਨਾਂਵ

2.

ਪੜਨਾਂਵ ਕਿੰਨੇ ਕਿਸਮ ਦੇ ਹੁੰਦੇ ਹਨ ?

a)

6

b)

5

c)

4

d)

3

3.

ਪੁਰਖ ਵਾਚਕ ਪੜਨਾਂਵ ਕਿੰਨੀ ਕਿਸਮ ਦੇ ਹੁੰਦੇ ਹਨ ?

a)

4

b)

2

c)

3

d)

0

4.

ਵਾਕ ਵਿਚ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਸ ਨੂੰ ਕੀ ਕਹਿੰਦੇ ਹਨ ?

a)

ਉੱਤਮ ਪੁਰਖ

b)

ਮੱਧਮ ਪੁਰਖ

c)

ਅਨਯ ਪੁਰਖ

5.

ਗੱਲ ਕਰਨ ਵਾਲੇ ਨੂੰ ਕੀ ਕਹਿੰਦੇ ਹਨ ?

a)

ਉੱਤਮ ਪੁਰਖ

b)

ਮੱਧਮ ਪੁਰਖ

c)

ਅਨਯ ਪੁਰਖ

6.

ਦੂਰ ਜਾਂ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਨ ਵਾਲੀ ਪੜਨਾਂਵ ਨੂੰ ਕੀ ਕਹਿੰਦੇ ਹਨ ?

a)

ਪ੍ਰਸ਼ਨ ਵਾਚਕ ਪੜਨਾਂਵ

b)

ਅਨਿਸ਼ਚੇ ਵਾਚਕ ਪੜਨਾਂਵ

c)

ਨਿਸ਼ਚੇ ਵਾਚਕ ਪੜਨਾਂਵ

d)

ਨਿੱਜ ਵਾਚਕ ਪੜਨਾਂਵ

7.

ਜਿਹੜੇ ਸ਼ਬਦ ਕਿਸੇ ਵਸਤੂ ਦੀ ਪੂਰੀ ਗਿਣਤੀ ਜਾਂ ਮਾਪ ਦੱਸਣ ਦੀ ਥਾਂ ਅੰਦਾਜ਼ਾ ਹੀ ਦੱਸਣ ਤਾਂ..... ਉਸ ਨੂੰ ਕਿਹੜਾ ਪੜਨਾਂਵ ਕਹਿੰਦੇ ਹਨ ?

a)

ਅਨਿਸ਼ਚੇ ਵਾਚਕ ਪੜਨਾਂਵ

b)

ਨਿਸ਼ਚੇ ਵਾਚਕ ਪੜਨਾਂਵ

c)

ਪ੍ਰਸ਼ਨ ਵਾਚਕ ਪੜਨਾਂਵ

d)

ਪੁਰਖ ਵਾਚਕ ਪੜਨਾਂਵ

8.

ਸਾਰੇ ਬੱਚੇ ਖੇਡ ਰਹੇ ਹਨ ।

ਵਾਕ ਵਿੱਚ ਪੜਨਾਂਵ ਦੀ ਕਿਸਮ ਚੁਣੋ ।

a)

ਅਨਿਸ਼ਚੇ ਵਾਚਕ ਪਾੜਨਾਂਵ

b)

ਨਿਸ਼ਚੇ ਵਾਚਕ ਪੜਨਾਂਵ

c)

ਪ੍ਰਸ਼ਨ ਵਾਚਕ ਪੜਨਾਂਵ

d)

ਸਬੰਧ ਵਾਚਕ ਪੜਨਾਂਵ

9.

ਬੱਚੇ ਆਪਸ ਵਿੱਚ ਖੇਡ ਰਹੇ ਹਨ।

ਵਾਕ ਵਿਚ ਪੜਨਾਮ ਦੀ ਕਿਸਮ ਚੁਣੋ ।

a)

ਨਿੱਜ ਵਾਚਕ ਪੜਨਾਂਵ

b)

ਪੁਰਖ ਵਾਚਕ ਪੜਨਾਂਵ

c)

ਪ੍ਰਸ਼ਨਵਾਚਕ ਪੜਨਾਂਵ

d)

ਸੰਬੰਧ ਵਾਚਕ ਪੜਨਾਂਵ

10.

ਕਿਹੜਾ ਪੜਨਾਵ ਪ੍ਰਸ਼ਨਵਾਚਕ ਪੜਨਾਂਵ ਹੈ ?

a)

ਅਸੀੰ

b)

ਉਹ

c)

ਕਿਹੜਾ

d)

ਸਾਰੇ