wayground logo

Free Printable Worksheets

Font size

S
M
L
XL
Worksheets

L-13PbiStd6

Total questions: 10

Worksheet time: 5mins

Name
Class
Date
1.

ਕਸਰਤ ਕਰਨ ਨਾਲ ਕੀ ਪ੍ਰਾਪਤ ਹੁੰਦਾ ਹੈ?

a)

ਬੇਕਾਰੀ

b)

ਸੁਸਤੀ

c)

ਤੰਦਰੁਸਤੀ

d)

ਆਲਸ

2.

ਯੋਗਾ ਕਰਨ ਨਾਲ ਕਿਸ ਤੋਂ ਛੁਟਕਾਰਾ ਮਿਲਦਾ ਹੈ ?

a)

ਰੋਗਾਂ ਤੋਂ

b)

ਅਰੋਗਾਂ ਤੋਂ

c)

ਲੋਕਾਂ ਤੋਂ

d)

ਤੰਦਰੁਸਤੀ ਤੋਂ

3.

ਕਵਿਤਾ ਵਿੱਚ ਸਾਰੇ ਆਸਣਾਂ ਦੀ ਮਾਂਗ ਕਿਹੜੇ ਆਸਣ ਨੂੰ ਕਿਹਾ ਗਿਆ ਹੈ ?

a)

ਤਾੜ ਆਸਣ

b)

ਵੱਜਰ ਆਸਣ

c)

ਸਰਵਾਂਗ ਆਸਣ

d)

ਭੁਜੰਗ ਆਸਣ

4.

ਰਿਸ਼ੀਆਂ ਮੁਨੀਆਂ ਨੂੰ ਡਾਕਟਰਾਂ ਕੋਲ ਕਿਉਂ ਨਹੀਂ ਜਾਣਾ ਪੈਂਦਾ ?

a)

ਉਹ ਗੱਲਾਂ ਕਰਦੇ ਹਨ

b)

ਉਹ ਯੋਗਾ ਕਰਦੇ ਹਨ

c)

ਉਹ ਥੋੜ੍ਹਾ ਖਾਂਦੇ ਹਨ

d)

ਉਹ ਜੜੀਆਂ ਬੂਟੀਆਂ ਖਾ ਲੈਂਦੇ ਹਨ

5.

ਭੁਜੰਗ ਆਸਣ ਨਾ ਕਰਨ ਨਾਲ ਕਿਹੜੀ ਬਿਮਾਰੀ ਦੂਰ ਹੁੰਦੀ ਹੈ ?ਬਲੱਡ ਪ੍ਰੈਸ਼ਰ ਦੀ

a)

ਬਲੱਡ ਪ੍ਰੈਸ਼ਰ ਦੀ

b)

ਟੀ. ਬੀ .ਦੀ

c)

ਕੈਂਸਰ ਦੀ

d)

ਸਰਵਾਈਕਲ ਦੀ

6.

ਯੋਗਾ ਕਿਸ ਦੇ ਨਾਲ ਮਿਲਾਉਂਦਾ ਹੈ ?

a)

ਰੱਬ ਨਾਲ

b)

ਰਿਸ਼ੀਆਂ ਨਾਲ

c)

ਰੋਗਾਂ ਨਾਲ

d)

ਕਿਸੇ ਨਾਲ ਵੀ ਨਹੀਂ

7.

ਬਿਰਤੀ ਸ਼ਬਦ ਦਾ ਕੀ ਅਰਥ ਹੈ ?

a)

ਧਿਆਨ

b)

ਇੱਛਾ

c)

ਅਸਾਨ

d)

ਤਾਕਤ

8.

'ਗੁਣਕਾਰੀ' ਦਾ ਸਮਾਨਾਰਥਕ ਸ਼ਬਦ ਚੁਣੋ -

a)

ਲਾਭਦਾਇਕ

b)

ਤੰਦਰੁਸਤੀ

c)

ਨੁਕਸਾਨ

d)

ਕੁਝ ਫ਼ਾਇਦਾ

9.

'ਪੰਜਾਬ ਵਿੱਚ ਰਹਿਣ ਵਾਲੇ ਲਈ' ਇਕ ਸ਼ਬਦ ਚੁਣੋ -

a)

ਪੇਂਡੂ

b)

ਗੱਭਰੂ

c)

ਪੰਜਾਬੀ

d)

ਭਲਵਾਨ

10.

'ਵਿਕਾਰਾਂ 'ਸ਼ਬਦ ਦਾ ਅਰਥ ਦੱਸੋ ?

a)

ਅਸਾਨ

b)

ਮਾੜੇ ਵਿਚਾਰ

c)

ਚੰਗੇ ਵਿਚਾਰ

d)

ਹੋਰ ਵਿਚਾਰ

Similar Resources on Wayground