Worksheetsclass 6 ch-12
Total questions: 10
Worksheet time: 5mins
ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਕਾਤਲ ਕੌਣ ਸੀ?
ਵਜ਼ੀਰ ਖ਼ਾਂ
ਔਰੰਗਜੇਬ
ਬਾਬਰ
ਅਕਬਰ
ਵਜ਼ੀਰ ਖਾਂ ਦੀ ਰਾਜਧਾਨੀ ਕਿਹੜੀ ਸੀ?
ਚਮਕੌਰ ਸਾਹਿਬ
ਆਨੰਦਪੁਰ ਸਾਹਿਬ
ਅੰਮ੍ਰਿਤਸਰ
ਮਾਛੀਵਾੜਾ
ਬੰਦਾ ਬਹਾਦਰ ਦਾ ਅਸਲ ਨਾਮ ਕੀ ਸੀ?
ਮਾਧੋ ਦਾਸ
ਲਛਮਣ ਦੇਵ
ਰਾਮ ਦੇਵ
ਅਨੰਦ ਦੇਵ
ਬੰਦਾ ਬਹਾਦਰ ਦਾ ਜਨਮ ਕਿਹੜੇ ਪਿੰਡ ਵਿੱਚ ਹੋਇਆ?
ਪੁਣਛ
ਰਾਮਪੁਰ
ਰਾਜ਼ੌਰੀ
ਰਾਮ ਨਗਰ
ਬੰਦਾ ਸਿੰਘ ਬਹਾਦਰ ਦੇ ਪਿਤਾ ਜੀ ਕੀ ਕੰਮ ਕਰਦੇ ਸਨ?
ਖੇਤੀਬਾੜੀ
ਲੱਕੜ ਦਾ ਕੰਮ
ਲੋਹੇ ਦਾ ਕੰਮ
ਸੋਨੇ ਦਾ ਕੰਮ
ਵੈਰਾਗੀ ਬਣ ਕੇ ਬੰਦਾ ਸਿੰਘ ਬਹਾਦਰ ਕਿਹੜੀ ਨਦੀ ਦੇ ਕੰਢੇ ਕੁਟੀਆ ਬਣਾ ਕੇ ਰਹਿਣ ਲੱਗਾ?
ਗੰਗਾ
ਕਾਵੇਰੀ
ਕ੍ਰਿਸ਼ਨਾ
ਗੋਦਾਵਰੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜਾ ਖ਼ਤ ਲਿਖਿਆ?
ਸਫ਼ਰਨਾਮਾ
ਲਿਖਤ ਨਾਮਾ
ਜ਼ਫ਼ਰਨਾਮਾ
ਹਜ਼ਰਤ ਨਾਮਾ
ਬੰਦਾ ਸਿੰਘ ਬਹਾਦਰ ਦੇ ਲਈ ਪੰਜਾਬ ਸਰਕਾਰ ਨੇ ਕਿਹੜੇ ਸਥਾਨ ਤੇ ਯਾਦਗਾਰੀ ਸਮਾਰਕ ਬਣਾਇਆ ਹੈ?
ਫ਼ਤਹਿਗੜ੍ਹ ਸਾਹਿਬ
ਸਰਹੰਦ
ਚੱਪੜ- ਚਿੜੀ
ਅਨੰਦਪੁਰ ਸਾਹਿਬ
ਮਾਹਰ ਸ਼ਬਦ ਦਾ ਕੀ ਅਰਥ ਹੈ?
ਮਿਹਨਤ
ਮਹਾਨਤਾ
ਨਿਪੁੰਨ
ਮੰਜ਼ਲ
ਮਾਰ ਮਾਰਨੀ ਸ਼ਬਦ ਦਾ ਕੀ ਅਰਥ ਹੈ?
ਮਰ ਜਾਣਾ
ਸਜ਼ਾ ਦੇਣੀ
ਜੋਸ਼
ਉਦੇਸ਼
