wayground logo

Free Printable Worksheets

Font size

S
M
L
XL
Worksheets

Class 6th chapter-11 PBI

Total questions: 8

Worksheet time: 4mins

Name
Class
Date
1.

1.ਪਿੰਡ ਵਿਚ ਕੌਣ ਰਹਿੰਦਾ ਸੀ ?

a)

ਪੰਡਤ

b)

ਸੇਠ

c)

ਰਾਜਾ

d)

ਮੁਸਲਮਾਨ

2.

2.ਸੇੇੇਠ ਕੋਲ ਬਹੁਤ ਜ਼ਿਆਦਾ ਕੀ ਸੀ ?

a)

ਲੱਕੜਾਂ

b)

ਅਨਾਜ

c)

ਧਨ ਮਾਲ

d)

ਇਨ੍ਹਾਂ ਵਿੱਚੋਂ ਕੁਝ ਵੀ ਨਹੀਂ

3.

3.ਸੇਠ ਰਾਜੇ ਤੋਂ ਬਹੁਤ ਜ਼ਿਆਦਾ ਕੀ ਸੀ ?

a)

ਖ਼ੁਸ਼

b)

ਦੁਖੀ

c)

ਬਾਗ਼ੋਬਾਗ਼

d)

ਇਨ੍ਹਾਂ ਵਿੱਚੋਂ ਕੋਈ ਵੀ ਨਹੀਂ

4.

4.ਸੇਠ ਨੇ ਸਾਈਂ ਕੋਲੋਂ ਕੀ ਮੰਗਿਆ ?

a)

ਇਥੇ ਰਹਿਣ ਲਈ ਥਾਂ

b)

ਖਾਣ ਲਈ ਰੋਟੀ

c)

ਮੰਜਾ ਬਿਸਤਰਾ

d)

ਆਪਣੇ ਦਿੱਤੇ ਗਹਿਣੇ ਨਕਦੀ

5.

5. "ਤੇਰੇ ਵਰਗੇ ਵਿਸ਼ਵਾਸਘਾਤੀ ਲੋਕਾਂ ਲਈ ਮੇਰੇ ਰਾਜ ਵਿਚ ਕੋਈ ਥਾਂ ਨਹੀਂ ਹੈ ।"ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਨ ?

a)

ਸਾਈ ਨੇ ਸੇਠ ਨੂੰ ਕਿਹਾ

b)

ਰਾਜੇ ਨੇ ਸੇਠ ਨੂੰ ਕਿਹਾ

c)

ਰਾਜੇ ਨੇ ਸਾਈ ਨੂੰ ਕਿਹਾ

d)

ਇਨ੍ਹਾਂ ਵਿੱਚੋਂ ਕੋਈ ਨਹੀਂ

6.

6.ਸਪੁਰਦ ਕਰਨਾ ਸ਼ਬਦ ਦਾ ਅਰਥ ਦੱਸੋ ।

a)

ਖੋਹ ਲੈਣਾ

b)

ਹਵਾਲੇ ਕਰਨਾ

c)

ਸੁੱਟ ਦੇਣਾ

d)

ਖਿੱਚ ਲੈਣਾ

7.

7.ਰਾਜੇ ਨੇ ਸਾਈ ਨੂੰ ਕੀ ਸਜ਼ਾ ਦਿੱਤੀ ?

a)

ਜੇਲ੍ਹ ਵਿੱਚ ਸੁੱਟ ਦਿੱਤਾ

b)

ਮੌਤ ਦੀ ਸਜ਼ਾ ਦਿੱਤੀ

c)

ਆਜ਼ਾਦ ਕਰ ਦਿੱਤਾ

d)

ਹੱਥ ਪੈਰ ਕੱਟ ਦਿੱਤੇ

8.

8.ਸਾਈਂ ਕਿਹੋ ਜਿਹਾ ਬੰਦਾ ਸੀ ?

a)

ਇਮਾਨਦਾਰ

b)

ਬੇਈਮਾਨ

c)

ਮਿਹਨਤੀ

d)

ਕੋਈ ਵੀ ਨਹੀਂ