wayground logo

Free Printable Worksheets

Font size

S
M
L
XL
Worksheets

Class 6 anushasan

Total questions: 10

Worksheet time: 5mins

Name
Class
Date
1.

ਕਿਹੜੇ ਵਿਸ਼ੇ ਵਾਲੇ ਸਰ ਜਮਾਤ ਵਿੱਚ ਆਏ?

a)

ਅੰਗਰੇਜ਼ੀ

b)

ਵਿਗਿਆਨ

c)

ਪੰਜਾਬੀ

d)

ਸਮਾਜਿਕ

2.

ਸਭ ਤੋਂ ਪਹਿਲਾਂ ਕਿਸ ਵਿਦਿਆਰਥੀ ਨੇ ਸਰ ਕੋਲੋਂ ਪ੍ਰਸ਼ਨ ਪੁੱਛਿਆ?

a)

ਰਾਜਨ

b)

ਰਾਹੁਲ

c)

ਰੋਹਿਤ

d)

ਕਮਲ

3.

ਅਨੁਸ਼ਾਸਨ ਦੀ ਭਾਵਨਾ ਕਿਨ੍ਹਾਂ ਕੋਲੋਂ ਸਿੱਖਣੀ ਚਾਹੀਦੀ ਹੈ?

a)

ਚਿੜੀਆਂ ਕੋਲੋਂ

b)

ਕਬੂਤਰਾਂ ਕੋਲੋਂ

c)

ਹਾਥੀਆਂ ਕੋਲੋਂ

d)

ਕੀੜੀਆਂ ਕੋਲੋਂ

4.

ਕੀੜੀਆਂ ਹਮੇਸ਼ਾ ਕਿਵੇਂ ਚੱਲਦੀਆਂ ਹਨ?

a)

ਲਾਈਨਾਂ ਵਿੱਚ

b)

ਇਕੱਲੀਆਂ

c)

ਟੇਢੀਆਂ ਮੇਢੀਆਂ

d)

ਲੁਕ ਕੇ

5.

ਮਨੁੱਖ ਨਾਲੋਂ ਕੌਣ ਚੰਗੇ ਹਨ?

a)

ਪਰਬਤ

b)

ਜਾਨਵਰ

c)

ਪੰਛੀ

d)

ਮੈਦਾਨ

6.

ਵਿਦਿਆਰਥੀਆਂ ਨੇ ਅਧਿਆਪਕ ਨਾਲ ਕਿਹੜਾ ਵਾਅਦਾ ਕੀਤਾ?

a)

ਚੁੱਪ ਰਹਿਣ ਦਾ

b)

ਖੇਡਣ ਦਾ

c)

ਅਨੁਸ਼ਾਸਨ ਦੀ ਪਾਲਣਾ ਕਰਨ ਦਾ

d)

ਸਕੂਲ ਆਉਣ ਦਾ

7.

ਗਤੀ ਸ਼ਬਦ ਦਾ ਕੀ ਅਰਥ ਹੈ?

a)

ਆਗਿਆ

b)

ਇਕੱਠ

c)

ਚਾਲ

d)

ਗਰਮ

8.

ਸਮੂਹ ਸ਼ਬਦ ਦਾ ਕੀ ਅਰਥ ਹੈ?

a)

ਸਾਰੇ

b)

ਇਕੱਠ

c)

ਸੂਲ

d)

ਅਸੂਲ

9.

ਜਮਾਤ ਸ਼ਬਦ ਦਾ ਬਹੁਵਚਨ ਚੁਣੋ।

a)

ਕਲਾਸਾਂ

b)

ਸ਼੍ਰੇਣੀਆਂ

c)

ਜਮਾਤਾਂ

d)

ਜਮਾਤੇਂ

10.

ਸ਼ੁੱਧ ਸ਼ਬਦ ਚੁਣੋ।

a)

ਬਚੁ

b)

ਬਚੈ

c)

ਬੱਚੇ

d)

ਬਚਿ