Worksheetsਕਾਲ ਅਤੇ ਕਿਸਮਾਂ
Total questions: 8
Worksheet time: 4mins
Name
Class
Date
1.
ਕਾਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?
a)
ਦੋ
b)
ਤਿੰਨ
c)
ਚਾਰ
d)
ਪੰਜ
2.
ਕਾਲ ਦਾ ਕੀ ਅਰਥ ਹੁੰਦਾ ਹੈ ?
a)
ਸਮਾਂ
b)
ਕੰਮ
c)
ਮੋੌਤ
d)
ਰੰਗ
3.
ਇਨ੍ਹਾਂ ਵਿੱਚੋਂ ਕਿਹੜੀ ਕਾਲ ਦੀ ਕਿਸਮ ਨਹੀਂ ਹੈ ?
a)
ਵਰਤਮਾਨ ਕਾਲ
b)
ਭੂਤ ਕਾਲ
c)
ਭਵਿੱਖਤ ਕਾਲ
d)
ਇਨ੍ਹਾਂ ਵਿੱਚੋਂ ਕੋਈ ਨਹੀਂ
4.
ਬੀਤ ਚੁੱਕੇ ਸਮੇਂ ਨੂੰ ਕੀ ਕਹਿੰਦੇ ਹਨ ?
a)
ਵਰਤਮਾਨ ਕਾਲ
b)
ਭੂਤਕਾਲ
c)
ਭਵਿੱਖਤ ਕਾਲ
d)
ਇਨ੍ਹਾਂ ਵਿੱਚੋਂ ਕੋਈ ਨਹੀਂ
5.
ਵਰਤਮਾਨ ਕਾਲ ਕਿਸ ਨੂੰ ਕਹਿੰਦੇ ਹਨ ?
a)
ਆਉਣ ਵਾਲੇ ਸਮੇਂ ਨੂੰ
b)
ਬੀਤ ਚੁੱਕੇ ਸਮੇਂ ਨੂੰ
c)
ਚੱਲ ਰਹੇ ਸਮੇਂ ਨੂੰ
d)
ਰੁਕੇ ਹੋਏ ਸਮੇਂ ਨੂੰ
6.
'ਰੋਹਨ ਸਕੂਲ ਜਾਂਦਾ ਹੈ' ਕਾਲ ਦੀ ਕਿਸਮ ਦੱਸੋ:
a)
ਵਰਤਮਾਨ ਕਾਲ
b)
ਭੂਤਕਾਲ
c)
ਭਵਿੱਖਕਾਲ
d)
ਇਨ੍ਹਾਂ ਵਿੱਚੋਂ ਕੋਈ ਨਹੀਂ
7.
'ਸੀਤਾ ਨੇ ਚਿੱਠੀ ਲਿਖੀ' ਕਾਲ ਦੀ ਕਿਸਮ ਚੁਣੋ :
a)
ਵਰਤਮਾਨ ਕਾਲ
b)
ਭੂਤਕਾਲ
c)
ਭਵਿੱਖਕਾਲ
d)
ਇਨ੍ਹਾਂ ਵਿੱਚੋਂ ਕੋਈ ਨਹੀਂ
8.
ਭਵਿੱਖਤ ਕਾਲ ਨੂੰ ਦਰਸਾਉਂਦੀ ਉਦਾਹਰਨ ਚੁਣੋ :
a)
ਸੀਤਾ ਨੇ ਖਾਣਾ ਬਣਾਇਆ
b)
ਉਹ ਸਕੂਲ ਜਾਂਦਾ ਹੈ
c)
ਮੇਰੇ ਪਿਤਾ ਜੀ ਕੱਲ੍ਹ ਆਉਣਗੇ
d)
ਮਾਲੀ ਨੇ ਪੌਦਿਆਂ ਨੂੰ ਪਾਣੀ ਦਿੱਤਾ
100 %
