Worksheetsclass 7 ch-12
Total questions: 10
Worksheet time: 5mins
ਸ਼ਹੀਦ ਊਧਮ ਸਿੰਘ ਜੀ ਦੇ ਬਚਪਨ ਦਾ ਕੀ ਨਾਮ ਸੀ?
ਰਾਮ ਸਿੰਘ
ਖੜਕ ਸਿੰਘ
ਸ਼ੇਰ ਸਿੰਘ
ਚੜ੍ਹਤ ਸਿੰਘ
ਸ਼ਹੀਦ ਊਧਮ ਸਿੰਘ ਜੀ ਦੇ ਪਿਤਾ ਜੀ ਨੇ ਕਿਸਾਨੀ ਛੱਡਕੇ ਕਿਹੜਾ ਕੰਮ ਕੀਤਾ?
ਰੇਲਵੇ ਫਾਟਕ ਤੇ ਚੌਕੀਦਾਰੀ
ਤਰਖਾਣਾ ਕੰਮ
ਲੋਹੇ ਦੇ ਸੰਦ ਬਣਾਉਣ ਦਾ ਕੰਮ
ਅਖਵਾਰ ਵੰਡਣ ਦਾ ਕੰਮ
ਸ਼ਹੀਦ ਊਧਮ ਸਿੰਘ ਜੀ ਨੇ ਆਪਣੀ ਦਸਵੀਂ ਦੀ ਪ੍ਰੀਖਿਆ ਕਿਹੜੇ ਸਾਲ ਵਿਚ ਪਾਸ ਕੀਤੀ?
1912
1913
1917
1916
ਊਧਮ ਸਿੰਘ ਜੀ ਦੇ ਅੰਦਰ ਦੇਸ਼ ਭਗਤੀ ਦੇ ਬੀਜ ਕਿਸ ਨੇ ਬੀਜੇ
ਲਾਲਾ ਲਾਜਪਤ ਰਾਏ ਜੀ ਨੇ
ਸਰਦਾਰ ਟਹਿਲ ਸਿੰਘ ਨੇ
ਜੈ ਚੰਦਰ ਨੇ
ਚੰਚਲ ਸਿੰਘ ਨੇ
ਸ਼ਹੀਦ ਊਧਮ ਸਿੰਘ ਨੇ ਯਤੀਮਖਾਨਾ ਛੱਡ ਕੇ ਕਿਸ ਕੋਲ ਮੋਟਰ ਗੈਰੇਜ ਨੌਕਰੀ ਕੀਤੀ?
ਆਪਣੇ ਅਧਿਆਪਕ ਕੋਲ
ਆਪਣੇ ਭਰਾ ਕੋਲ
ਆਪਣੇ ਰਿਸ਼ਤੇਦਾਰ ਕੋਲ
ਆਪਣੇ ਗੁਰੂ ਕੋਲ
ਊਧਮ ਸਿੰਘ ਦੀ ਕਾਰ ਵਿੱਚੋਂ ਅੰਗਰੇਜ਼ ਪੁਲੀਸ ਨੇ ਕਿੰਨੀਆਂ ਗੋਲੀਆਂ ਬਰਾਮਦ ਕੀਤੀਆਂ ?
200
300
500
400
ਲੰਡਨ ਵਿਖੇ ਹੋ ਰਹੀ ਮੀਟਿੰਗ ਵਿੱਚ ਊਧਮ ਸਿੰਘ ਕਿਸ ਵਿੱਚ ਛੁਪਾ ਕੇ ਪਿਸਤੌਲ ਲੈ ਕੇ ਗਿਆ?
ਪਰਨੇ ਵਿੱਚ
ਜੇਬ ਵਿੱਚ
ਥੈਲੇ ਵਿੱਚ
ਕਿਤਾਬ ਵਿੱਚ
ਪਰੰਪਰਾ ਸ਼ਬਦ ਦਾ ਕੀ ਅਰਥ ਹੈ?
ਬੇਚੈਨ
ਰੀਤ
ਪ੍ਰਗੀਤ
ਪੈਮਾਨਾ
ਦੇਹ ਸ਼ਬਦ ਦਾ ਕੀ ਅਰਥ ਹੈ?
ਦੇਣਾ
ਇਨਕਾਰ ਕਰਨਾ
ਲਗਾਤਾਰ
ਸਰੀਰ
ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
3
4
5
2
