WorksheetsClass VIII ch-3
Total questions: 10
Worksheet time: 6mins
ਕੁਰਬਾਨੀਆਂ ਦਾ ਇਹ ਵਿਰਸਾ ਸਿੱਖ ਕੌਮ ਨੂੰ ਕਿਨ੍ਹਾਂ ਕੋਲੋਂ ਪ੍ਰਾਪਤ ਹੋਇਆ ਹੈ?
ਲੋਕਾਂ ਕੋਲੋਂ
ਮੰਤਰੀਆਂ ਕੋਲੋਂ
ਗੁਰੂਆਂ ਕੋਲੋਂ
ਵਜੀਰਾਂ ਕੋਲੋਂ
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
ਸ਼ਹੀਦਾਂ ਦੇ ਸਿਰਤਾਜ
ਮੀਰੀ ਪੀਰੀ ਦੇ ਮਾਲਕ
ਸ਼ਬਦ ਗੁਰੂ
ਕੋਈ ਵੀ ਨਹੀਂ
ਸ੍ਰੀ ਹਰਿਮੰਦਰ ਸਾਹਿਬ ਅੱਜ ਪੂਰੇ ਕਿਹੜੇ ਭਾਰਤ ਦੀ ਸ਼ਾਨ ਬਣਾ ਚੁੱਕਾ ਹੈ?
ਦੱਖਣ
ਪੱਛਮ
ਪੂਰਬ
ਉੱਤਰ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਤਨੀ ਦਾ ਨਾਂ --ਸੀ।
(a)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਡੁੱਬਦਿਆਂ ਨੂੰ ਤਾਰਨ ਲਈ ਕਿਹੜਾ ਗੁਰਧਾਮ ਬਣਾਇਆ?
ਕਰਤਾਰਪੁਰ ਸਾਹਿਬ
ਛੇਹਰਟਾ ਸਾਹਿਬ
ਗੋਇੰਦਵਾਲ ਸਾਹਿਬ
ਤਰਨ ਤਾਰਨ ਸਾਹਿਬ
ਮਾਤਾ ਗੰਗਾ ਜੀ ਮਿੱਠੇ ਪ੍ਰਸ਼ਾਦੇ ਨਾਲ਼ ਕੀ ਲੈ ਕੇ ਗਏ ਸਨ?
ਅਚਾਰ -ਗੰਢੇ
ਗਾਜਰ -ਮੂਲੀ
ਅਚਾਰ-ਮੂਲੀ
ਸਾਰਾ ਕੁਝ
ਜਹਾਂਗੀਰ ਦੇ ਪੁੱਤਰ ਦਾ ਕੀ ਨਾਮ ਸੀ?
ਅਕਬਰ
ਬਾਬਰ
ਸਿਕੰਦਰ
ਖੁਸਰੋ
ਜਹਾਂਗੀਰ ਨੇ ਗੁਰੂ ਜੀ ਨੂੰ ਕਿੱਥੇ ਬੁਲਾਇਆ?
ਅੰਮ੍ਰਿਤਸਰ
ਪਠਾਨਕੋਟ
ਲਾਹੌਰ
ਦਿੱਲੀ
ਪ੍ਰਮਾਣ ਦਾ ਅਰਥ ਕੀ ਹੈ
ਆਸਰਾ
ਸਬੂਤ
ਗੁਣ
ਪੱਕਾ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਦਰਿਆ ਨੂੰ ਆਪਣਾ ਸਰੀਰ ਸੌਂਪ ਦਿੱਤਾ?
ਜੇਹਲਮ
ਬਿਆਸ
ਸਤਲੁਜ
ਰਾਵੀ
