wayground logo

Free Printable Worksheets

Font size

S
M
L
XL
Worksheets

ਮੁਹਾਵਰੇ

Total questions: 7

Worksheet time: 4mins

Name
Class
Date
1.

ਉੱਲੂ ਬੋਲਣੇ ਮੁਹਾਵਰੇ ਦਾ ਅਰਥ ਚੁਣੋ :

a)

ਬੇਰੌਣਕੀ ਹੋਣੀ

b)

ਖ਼ੂਬ ਰੌਣਕ ਹੋਣੀ

c)

ਪੰਡਾਲ ਭਰਨਾ

d)

ਉੱਲੂਆਂ ਦਾ ਰੌਲਾ ਪਾਉਣਾ

2.

ਉੱਨੀ ਇੱਕੀ ਦਾ ਫ਼ਰਕ ਹੋਣਾ ਮੁਹਾਵਰੇ ਦਾ ਅਰਥ ਚੁਣੋ

a)

ਬਹੁਤ ਜ਼ਿਆਦਾ ਫ਼ਰਕ ਹੋਣਾ

b)

ਬਹੁਤ ਘੱਟ ਫ਼ਰਕ ਹੋਣਾ

c)

ਫ਼ਰਕ ਹੋਣਾ

d)

ਆਪਣਾ ਮਤਲਬ ਕੱਢਣਾ

3.

ਅੱਖਾਂ ਖੁੱਲ੍ਹਣੀਆਂ ਮੁਹਾਵਰੇ ਦਾ ਅਰਥ ਚੁਣੋ

a)

ਹੋਸ਼ ਆਉਣੀ

b)

ਆਦਰ ਸਨਮਾਨ ਕਰਨਾ

c)

ਨੀਂਦ ਆਉਣੀ

d)

ਇਸ਼ਾਰਾ ਕਰਨਾ

4.

ਅੱਡੀ ਨਾ ਲੱਗਣੀ ਮੁਹਾਵਰੇ ਦਾ ਅਰਥ ਚੁਣੋ

a)

ਅੱਡੀਆਂ ਦਾ ਦੁਖਣਾ

b)

ਬੀਮਾਰ ਹੋਣਾ

c)

ਬਹੁਤ ਚਾਅ ਚਡ਼੍ਹਨਾ

d)

ਉਦਾਸ ਹੋਣਾ

5.

ਆਪਣਾ ਨੁਕਸਾਨ ਆਪ ਕਰ ਲੈਣਾ ਇਸ ਅਰਥ ਨੂੰ ਦਰਸਾਉਂਦਾ ਸਹੀ ਮੁਹਾਵਰਾ ਚੁਣੋ

a)

ਅੱਡੀ ਨਾ ਲੱਗਣੀ

b)

ਇੱਟ ਕੁੱਤੇ ਦਾ ਵੈਰ ਹੋਣਾ

c)

ਇੱਟ ਨਾਲ ਇੱਟ ਖੜਕਾਉਣੀ

d)

ਆਪਣੇ ਪੈਰੀਂ ਆਪ ਕੁਹਾੜਾ ਮਾਰਨਾ

6.

ਪੱਕੀ ਦੁਸ਼ਮਣੀ ਹੋਣਾ ਅਰਥ ਦਾ ਮੁਹਾਵਰਾ ਚੁਣੋ

a)

ਅੱਖਾਂ ਵਿੱਚ ਲਹੂ ਉਤਰਨਾ

b)

ਆਪਣੇ ਪੈਰੀਂ ਆਪ ਕੁਹਾੜਾ ਮਾਰਨਾ

c)

ਇੱਟ ਕੁੱਤੇ ਦਾ ਵੈਰ ਹੋਣਾ

d)

ਇੱਟ ਨਾਲ ਇੱਟ ਖੜਕਾਉਣੀ

7.

ਸੱਪ ਸੁੰਘ ਜਾਣਾ ਮੁਹਾਵਰੇ ਦਾ ਅਰਥ ਚੁਣੋ

a)

ਸਹਿਮ ਜਾਣਾ

b)

ਸੱਪ ਦਾ ਡੰਗ ਮਾਰਨਾ

c)

ਸ਼ਰਮਸਾਰ ਹੋਣਾ

d)

ਬਦਨਾਮੀ ਹੋਣਾ