WorksheetsClass 7 ch-14
Total questions: 10
Worksheet time: 5mins
Name
Class
Date
1.
ਇਸ ਪਾਠ ਵਿੱਚ ਕਿਸ ਦਾ ਤਲਾਕ ਹੋ ਰਿਹਾ ਸੀ?
a)
ਰੰਜਨਾ ਦਾ
b)
ਰੀਨਾ ਦਾ
c)
ਰੰਜੂ ਦਾ
d)
ਰੇਖਾ ਦਾ
2.
ਰੰਜਨਾ ਦੇ ਪਿਤਾ ਦਾ ਕੀ ਨਾਂ ਸੀ?
a)
ਰਾਜੇਸ਼
b)
ਸ਼ਾਮ ਲਾਲ
c)
ਰਾਮ ਲਾਲ
d)
ਜਨਕ ਰਾਜ
3.
ਰੰਜਨਾ ਕਿਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ?
a)
ਦੀਪਕ ਨਾਲ
b)
ਗੌਰਵ ਨਾਲ
c)
ਹਰਸ਼ ਨਾਲ
d)
ਹਰੀਸ਼ ਨਾਲ
4.
ਜਨਕ ਰਾਜ ਆਪਣੀ ਧੀ ਦਾ ਵਿਆਹ ਹਰੀਸ਼ ਨਾਲ ਕਿਉਂ ਨਹੀਂ ਕਰਨਾ ਚਾਹੁੰਦਾ ਸੀ?
a)
ਉਹ ਅਨਪੜ੍ਹ ਸੀ
b)
ਉਹ ਨਸ਼ੇ ਕਰਦਾ ਸੀ
c)
ਉਹ ਗਰੀਬ ਸੀ
d)
ਉਹ ਭੈੜਾ ਸੀ
5.
ਹਰੀਸ਼ ਰੋਜ਼ਾਨਾ ਕਿੰਨੇ ਪੈਸੇ ਕਮਾ ਲੈਂਦਾ ਸੀ?
a)
ਪੰਜ ਛੇ ਸੌ
b)
ਸੱਤ ਅੱਠ ਸੌ
c)
ਤਿੰਨ ਚਾਰ ਸੌ
d)
1000
6.
ਰੰਜਨਾ ਅਤੇ ਹਰੀਸ਼ ਦੇ ਵਿਆਹ ਨੂੰ ਕਿੰਨੇ ਸਾਲ ਹੋ ਚੱਲੇ ਹਨ?
a)
ਸੱਤ ਸਾਲ
b)
ਦਸ ਸਾਲ
c)
ਪੰਜ ਸਾਲ
d)
ਅੱਠ ਸਾਲ
7.
ਝੋਰਾ ਸ਼ਬਦ ਦਾ ਕੀ ਅਰਥ ਹੈ?
a)
ਝੁਰਮਟ
b)
ਝਾੜੂ
c)
ਫ਼ਿਕਰ
d)
ਲਾਲਚ
8.
ਤਕਰਾਰ ਸ਼ਬਦ ਦਾ ਕੀ ਅਰਥ ਹੈ?
a)
ਤੋੜਨਾ
b)
ਤਿਆਰੀ
c)
ਹੈਸੀਅਤ
d)
ਬਹਿਸ
9.
ਵਿਸਮਿਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
a)
ਪੰਜ
b)
ਛੇ
c)
ਅੱਠ
d)
ਨੌਂ
10.
ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
a)
2
b)
3
c)
4
d)
5
100 %
