wayground logo

Free Printable Worksheets

Font size

S
M
L
XL
Worksheets

ਪਾਠ 12 ਅਣਖੀ ਯੋਧਾ- ਸ਼ਹੀਦ ਊਧਮ ਸਿੰਘ

Total questions: 10

Worksheet time: 5mins

Name
Class
Date
1.

ਸ਼ਹੀਦ ਊਧਮ ਸਿੰਘ ਦਾ ਜਨਮ ਕਿਸ ਜ਼ਿਲ੍ਹੇ ਵਿੱਚ ਹੋਇਆ ?

a)

ਜਲੰਧਰ

b)

ਹੁਸ਼ਿਆਰਪੁਰ

c)

ਸੰਗਰੂਰ

d)

ਲੁਧਿਆਣਾ

2.

ਸ਼ੁਰੂ ਵਿੱਚ ਸ਼ਹੀਦ ਊਧਮ ਸਿੰਘ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ ?

a)

ਨੌਕਰੀ

b)

ਵਪਾਰ

c)

ਖੇਤੀ

d)

ਕੁਝ ਵੀ ਨਹੀਂ

3.

ਸ਼ਹੀਦ ਊਧਮ ਸਿੰਘ ਦੇ ਭਰਾ ਦਾ ਕੀ ਨਾਂ ਸੀ ?

a)

ਸ਼ੇਰ ਸਿੰਘ

b)

ਸਾਧੂ ਸਿੰਘ

c)

ਚਤਰ ਸਿੰਘ

d)

ਅਜੀਤ ਸਿੰਘ

4.

ਸ਼ਹੀਦ ਊਧਮ ਸਿੰਘ ਜੀ ਨੇ ਦਸਵੀਂ ਦੀ ਪ੍ਰੀਖਿਆ ਕਦੋਂ ਪਾਸ ਕੀਤੀ ?

a)

1913

b)

1919

c)

1917

d)

1916

5.

ਕੈਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਸੁਸਾਇਟੀ ਦੀ ਮੀਟਿੰਗ ਕਦੋਂ ਸੱਦੀ ਗਈ ?

a)

13 ਅਪ੍ਰੈਲ ,1940

b)

13ਮਾਰਚ,1940

c)

13, ਅਪ੍ਰੈਲ 1904

d)

13ਨਵੰਬਰ ,1940

6.

ਉਹ ਯਤੀਮਖਾਨਾ ਕਿੱਥੇ ਹੈ ਜਿੱਥੇ ਊਧਮ ਸਿੰਘ ਤੇ ਉਸਦੇ ਭਰਾ ਨੂੰ ਭੇਜਿਆ ਗਿਆ ?

a)

ਗੁਰਦਾਸਪੁਰ ਵਿਖੇ

b)

ਤਰਨਤਾਰਨ ਵਿਖੇ

c)

ਅੰਮ੍ਰਿਤਸਰ ਵਿਖੇ

d)

ਲਾਹੌਰ ਵਿਖੇ

7.

ਸਰਦਾਰ ਊਧਮ ਸਿੰਘ ਨੇ ਇੰਟਰ ਦੀ ਪ੍ਰੀਖਿਆ ਕਿੱਥੋਂ ਪਾਸ ਕੀਤੀ ?

a)

ਲਾਹੌਰ ਤੋਂ

b)

ਅੰਮ੍ਰਿਤਸਰ ਤੋਂ

c)

ਅਟਾਰੀ ਤੋਂ

d)

ਤਰਨਤਾਰਨ ਤੋਂ

8.

ਪਰੰਪਰਾ ਸ਼ਬਦ ਦਾ ਕੀ ਅਰਥ ਹੈ ?

a)

ਵਿਹਾਰ

b)

ਰੀਤ

c)

ਬੇਚੈਨੀ

d)

ਪੁਰਾਣਾ

9.

ਖ਼ੂਨ ਨਾਲ ਸੱਜਣਾਂ ਦਾ ਕੀ ਅਰਥ ਹੈ ?

a)

ਖ਼ੂਨ ਡੋਲ੍ਹ ਦੇਣਾ

b)

ਜਾਨ ਕੁਰਬਾਨ ਕਰ ਦੇਣੀ

c)

ਖ਼ੂਨ ਨਾਲ ਸਿੰਜ ਦੇਣਾ

d)

ਕੁਝ ਵੀ ਨਹੀਂ

10.

ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?

a)

ਦੋ

b)

ਤਿੰਨ

c)

ਚਾਰ

d)

ਪੰਜ