wayground logo

Free Printable Worksheets

Font size

S
M
L
XL
Worksheets

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

Total questions: 10

Worksheet time: 5mins

Name
Class
Date
1.

ਜੋ ਦਿਲ ਦੀਆਂ ਜਾਣਦਾ ਹੋਵੇ

a)

ਜਾਨਣ ਵਾਲਾ

b)

ਜਾਦੂਗਰ

c)

ਅੰਤਰ-ਜਾਮੀ

d)

ਹੋਣਹਾਰ

2.

ਜੋ ਕਦੇ ਨਾ ਥੱਕੇ

a)

ਅਟੁੱਟ

b)

ਅਣਥੱਕ

c)

ਅਮਿੱਟ

d)

ਅਥੱਕ

3.

ਦੂਸਰਿਆਂ ਦਾ ਭਲਾ ਕਰਨ ਵਾਲਾ

a)

ਉਪਕਾਰੀ

b)

ਪਰ ਉਪਕਾਰੀ

c)

ਸਾਊ

d)

ਇਮਾਨਦਾਰ

4.

ਸਾਰੇ ਪਿੰਡ ਦੀ ਸਾਂਝੀ ਥਾਂ

a)

ਵਾੜਾ

b)

ਖੇਤ

c)

ਸ਼ਾਮਲਾਟ

d)

ਮੈਦਾਨ

5.

ਸਾਰੇ ਪਿੰਡ ਦੀ ਸਾਂਝੀ ਰਾਇ

a)

ਸਲਾਹ- ਮਸ਼ਵਰਾ

b)

ਸਰਵ-ਸੰਮਤੀ

c)

ਰਾਇ

d)

ਕੋਈ ਵੀ ਨਹੀਂ

6.

ਦੇਸ਼ ਨੂੰ ਧੋਖਾ ਦੇਣ ਵਾਲਾ

a)

ਸ਼ਹੀਦ

b)

ਦੇਸ਼ ਭਗਤ

c)

ਗੱਦਾਰ

d)

ਦੇਸ਼ ਪਿਆਰ

7.

ਵਿਰੋਧੀ ਸ਼ਬਦ ਦੱਸੋ

ਏਕਤਾ

a)

ਫੁੱਟ

b)

ਇਕੱਠ

c)

ਜਿੱਤ

d)

ਭੀੜ

8.

ਦਾਨੀ

a)

ਉਪਕਾਰੀ

b)

ਦਾਨ ਦੇਣ ਵਾਲਾ

c)

ਭਿਖਾਰੀ

d)

ਇਮਾਨਦਾਰ

9.

ਉਸਤਤ

a)

ਨਿੰਦਿਆ

b)

ਵਡਿਆਈ

c)

ਪ੍ਰਸ਼ੰਸਾ

d)

ਚੁਗਲੀ

10.

ਆਦਰ

a)

ਇੱਜ਼ਤ

b)

ਸਨਮਾਨ

c)

ਬੇਇੱਜ਼ਤੀ

d)

ਨਿਰਾਦਰ