wayground logo

Free Printable Worksheets

Font size

S
M
L
XL
Worksheets

ਸ਼ਹੀਦ ਊਧਮ ਸਿੰਘ

Total questions: 7

Worksheet time: 4mins

Name
Class
Date
1.

1. ਸ਼ਹੀਦ ਊਧਮ ਸਿੰਘ ਦਾ ਜਨਮ ਕਿਥੇ ਹੋਇਆ l

a)

ਸੁਨਾਮ

b)

ਸੰਗਰੂਰ

c)

ਬਰਨਾਲਾ

d)

ਕੋਈ ਵੀ ਨਹੀਂ

2.

2.ਸ਼ਹੀਦ ਊਧਮ ਸਿੰਘ ਦਾ ਪਰਿਵਾਰ ਕੀ ਕਰਦਾ ਸੀ ?

a)

ਚੌਕੀਦਾਰੀ

b)

ਕਿਰਸਾਨੀ

c)

ਅਧਿਆਪਕ

d)

ਕੋਈ ਵੀ ਨਹੀਂ

3.

3.ਊਧਮ ਸਿੰਘ ਦੇ ਪਿਤਾ ਦਾ ਕੀ ਨਾਂ ਸੀ ?

a)

ਮਾਨ ਸਿੰਘ

b)

ਟਹਿਲ ਸਿੰਘ

c)

ਚੰਚਲ ਸਿੰਘ

d)

ਕੋਈ ਵੀ ਨਹੀਂ

4.

4.ਸਾਧੂ ਸਿੰਘ ਦੀ ਮੌਤ ਕਦੋਂ ਹੋਈ ?

a)

1911

b)

1912

c)

1913

d)

ਕੋਈ ਵੀ ਨਹੀਂ

5.

5.ਊਧਮ ਸਿੰਘ ਡਰਾਇਵਰੀ ਸਿੱਖਣ ਲਈ ਕਿੱਥੇ ਗਿਆ ?

a)

ਊਧਮਪੁਰ

b)

ਆਗਰਾ

c)

ਸਹਾਰਨਪੁਰ

d)

ਕੋਈ ਵੀ ਨਹੀਂ

6.

6.ਕੈਕਸਟਨ ਹਾਲ ਵਿੱਚ ਸੈਂਟਰਲ ਸੁਸਾਇਟੀ ਦੀ ਮੀਟਿੰਗ ਕਦੋਂ ਸੱਦੀ ਗਈ ?

a)

11 ਮਾਰਚ

b)

12ਮਾਰਚ

c)

13ਮਾਰਚ

d)

ਕੋਈ ਵੀ ਨਹੀਂ

7.

7.ਊਧਮ ਸਿੰਘ ਨੂੰ ਫਾਂਸੀ ਦੇ ਤਖ਼ਤੇ ਤੇ ਕਾਨੂੰਨ ਲਟਕਾਇਆ ਗਿਆ ?

a)

1939

b)

1938

c)

1940

d)

ਕੋਈ ਵੀ ਨਹੀਂ