wayground logo

Free Printable Worksheets

Font size

S
M
L
XL
Worksheets

6th ਪਾਠ 5 ਬੁੱਧੂ

Total questions: 7

Worksheet time: 4mins

Name
Class
Date
1.

ਬੁੱਧੁ ਕਿਸਨੂੰ ਸ਼ਹਿਰ ਲੈ ਕੇ ਜਾਂਦਾ ਹੈ?

a)

ਕੁੱਤੇ ਨੂੰ

b)

ਖੋਤੇ ਨੂੰ

c)

ਘੋੜੇ ਨੂੰ

d)

ਭੇਡਾਂ ਨੂੰ

2.

ਬੁੱਧੂ ਕੀ ਕੰਮ ਕਰਦਾ ਸੀ?

a)

ਕੱਪੜੇ ਬੁਨਣ ਦਾ

b)

ਮਿੱਟੀ ਦੇ ਭਾਂਡੇ ਬਣਾਉਣ ਦਾ

c)

ਖੇਤੀਬਾੜੀ ਦਾ ਕੰਮ

d)

ਪਸ਼ੂ ਪਾਲਣ ਦਾ ਕੰਮ

3.

ਖੋਤੇ ਉੱਤੇ ਸਭ ਤੋਂ ਪਹਿਲਾਂ ਕੌਣ ਬੈਠਾ ?

a)

ਮੁੰਡਾ

b)

ਬੁੱਧੂ

c)

ਲੋਕ

d)

ਕੋਈ ਵੀ ਨਹੀਂ

4.

ਪੰਜਾਬੀ ਵਿੱਚ ਕਿੰਨੇ ਸਵਰ ਅੱਖਰ ਹਨ?

a)

ਦੋ

b)

ਤਿੰਨ

c)

ਚਾਰ

d)

ਪੰਜ

5.

ਨੱਕ ਵਿੱਚ ਬੋਲੇ ਜਾਣ ਵਾਲੇ ਅੱਖਰਾਂ ਨੂੰ ਕੀ ਆਖਦੇ ਹਨ?

a)

ਦੁੱਤ ਅੱਖਰ

b)

ਵਿਅੰਜਨ ਅੱਖਰ

c)

ਨਵੀਨ ਅੱਖਰ

d)

ਅਨੁਨਾਸਕ ਅੱਖਰ

6.

ਬੁੱਧੂ ਕਿਹੋ ਜਿਹੇ ਸੁਭਾਅ ਦਾ ਮਾਲਕ ਸੀ?

a)

ਭੋਲਾ - ਭਾਲਾ

b)

ਚੁਸਤ ਚਲਾਕ

c)

ਰੋਂਦੂ ਜਿਹਾ

d)

ਹੱਸਮੁੱਖ

7.

'ਦੜੰਗੇ ਮਾਰਦਾ' ਸ਼ਬਦ ਦਾ ਅਰਥ ਚੁਣੋ।

a)

ਡੰਡੇ ਮਾਰਦਾ

b)

ਤਲਵਾਰ ਮਾਰਦਾ

c)

ਦੌੜਦਾ ਹੋਇਆ

d)

ਇਹਨਾਂ ਵਿੱਚੋਂ ਕੋਈ ਨਹੀਂ