Worksheetsਪਾਠ- 5 ਬੁੱਧੂੂ
Total questions: 6
Worksheet time: 3mins
Name
Class
Date
1.
1. ਬੁੱਧੂੂ ਕੀ ਬਣਾ ਕੇ ਵੇਚਦਾ ਸੀ?
a)
ਮਿੱਟੀ ਦੇ ਭਾਂਡੇ
b)
ਲੋਹੇ ਦੇ ਭਾਂਡੇ
c)
ਤਾਂਬੇ ਦੇ ਭਾਂਡੇ
d)
ਪਿੱਤਲ ਦੇ ਭਾਂਡੇ
2.
2. ਬੁੱਧੂੂ ਕਿਸ ਚੀਜ਼ ਤੋਂ ਹੱਥ ਧੋ ਬੈਠਾ?
a)
ਖੋਤੇ ਤੋਂ
b)
ਸਮਾਨ ਤੋਂ
c)
ਮੁੰਡੇ ਤੋਂ
d)
ਮਿੱਟੀ ਤੋਂ
3.
3.ਬੁੱਧੂ ਦਾ ਉਲਟ ਸ਼ਬਦ ਚੁਣੋ-
a)
ਮੂਰਖ
b)
ਅਕਲਮੰਦ
c)
ਪਾਗਲ
d)
ਬੇਵਕੂਫ਼
4.
4. ਬੁੱਧੂ ਖੋਤੇ ਨੂੰ ਨਾਲ ਲੈ ਕੇ ਕਿੱਧਰ ਨੂੰ ਚੱਲ ਪਿਆ?
a)
ਮਿੱਟੀ ਲੈਣ
b)
ਸਮਾਨ ਢੋਣ
c)
ਸ਼ਹਿਰ ਨੂੰ
d)
ਕਿਸੇ ਦੇ ਘਰ
5.
5. ਲੋਕਾਂ ਨੇ ਮੁੰਡੇ ਨੂੰ ਕੀ ਕਹਿ ਕੇ ਖੋਤੇ ਤੋਂ ਉਤਾਰ ਦਿੱਤਾ?
a)
ਪਤਲਾ ਜਿਹਾ
b)
ਹੱਟਾ-ਕੱਟਾ
c)
ਮਾਸੂਮ ਜਿਹਾ
d)
ਕਮਜ਼ੋਰ ਜਿਹਾ
6.
6. ਦੋਵਾਂ ਦੇ ਭਾਰ ਨਾਲ ਖੋਤਾ ਕਿਹੋ- ਜਿਹਾ ਹੋ ਗਿਆ?
a)
ਤਕੜਾ ਹੋ ਗਿਆ
b)
ਮਰ ਗਿਆ
c)
ਅਧ ਮੋਇਆ ਜਿਹਾ
d)
ਕਮਜ਼ੋਰ ਜਿਹਾ
100 %
