wayground logo

Free Printable Worksheets

NEW

Font size

S
M
L
XL
Worksheets

ਵਿਆਕਰਨ - ਨਾਂਵ

Total questions: 10

Worksheet time: 5mins

Name
Class
Date
1.

ਮੋਹਾਲੀ, ਅੰਮ੍ਰਿਤਸਰ ਕਿਹੜੇ ਨਾਂਵ ਹਨ?

a)

ਆਮ ਨਾਂਵ

b)

ਸਮੂਹ ਵਾਚਕ ਨਾਂਵ

c)

ਖਾਸ ਨਾਂਵ

2.

ਫੌਜ ਕਿਹੜਾ ਨਾਂਵ ਹੈ?

a)

ਇੱਕਠ ਵਾਚਕ ਨਾਂਵ

b)

ਭਾਵ ਵਾਚਕ ਨਾਂਵ

c)

ਖਾਸ ਨਾਂਵ

3.

ਕਬੂਤਰ, ਚਿੜੀ ਕਿਹੜੇ ਨਾਂਵ ਹਨ?

a)

ਆਮ ਨਾਂਵ

b)

ਭਾਵ ਵਾਚਕ ਨਾਂਵ

c)

ਖਾਸ ਨਾਂਵ

4.

ਮੂਲੀ ਬਹੁਤ ਕੌੜੀ ਹੈ?

a)

ਖਾਸ ਨਾਂਵ

b)

ਵਸਤੂ ਵਾਚਕ ਨਾਂਵ

c)

ਭਾਵ ਵਾਚਕ ਨਾਂਵ

5.

ਵਸਤੂ ਵਾਚਕ ਨਾਂਵ ਚੁਣੋ।

a)

ਜਲਸਾ, ਟੋਲੀ

b)

ਤੇਲ, ਖੰਡ

c)

ਪਹਾੜ, ਪਿੰਡ

6.

ਭਾਵ ਵਾਚਕ ਨਾਂਵ ਚੁਣੋ?

a)

ਗਰਮੀ, ਖੁਸ਼ੀ

b)

ਅਸੀਂ, ਜਿਸ

c)

ਸਕੂਲ, ਹਸਪਤਾਲ

7.

ਜਿਹੜੇ ਸ਼ਬਦ ਤੋਲੀਆਂ ਜਾਂ ਮਿਣੀਆਂ ਚੀਜਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਆਖਦੇ ਹਨ?

a)

ਖਾਸ ਨਾਂਵ

b)

ਇੱਕਠ ਵਾਚਕ ਨਾਂਵ

c)

ਵਸਤੂ ਵਾਚਕ ਨਾਂਵ

8.

ਬੰਗਲੌਰ ਬਹੁਤ ਵਧੀਆ ਸ਼ਹਿਰ ਹੈ? ਇਹ ਕਿਹੜਾ ਨਾਂਵ ਹੈ?

a)

ਖਾਸ ਨਾਂਵ

b)

ਆਮ ਨਾਂਵ

c)

ਵਸਤੂ ਵਾਚਕ ਨਾਂਵ

9.

ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

a)

ਚਾਰ

b)

ਪੰਜ

c)

ਛੇ

10.

ਜਿਹੜੇ ਸ਼ਬਦ ਕਿਸੇ ਮਨੁੱਖ, ਜੀਵ, ਵਸਤੂ ਜਾਂ ਸਥਾਨ ਦਾ ਬੋਧ ਕਰਾਉਣ, ਉਨ੍ਹਾਂ ਨੂੰ ਕੀ ਕਹਿੰਦੇ ਹਨ?

a)

ਪੜਨਾਂਵ

b)

ਕਿਰਿਆ

c)

ਨਾਂਵ