WorksheetsCh-5 (ਪੇਟ ਦੇ ਕੀੜੇ)
Total questions: 10
Worksheet time: 5mins
Name
Class
Date
1.
ਰਮਨ ਕਿਸ ਦਾ ਬੇਟਾ ਸੀ?
a)
ਅਧਿਆਪਕ ਦਾ
b)
ਨਾਈ ਦਾ
c)
ਕਿਸਾਨ ਦਾ
d)
ਫੌਜੀ ਦਾ
2.
ਰਮਨ ਕਿਸਾਨ ਦਾ ਕਿਹੋ ਜਿਹਾ ਪੁੱਤਰ ਸੀ?
a)
ਆਲਸੀ
b)
ਬਹਾਨੇਬਾਜ਼
c)
ੳ ਤੇ ਅ ਦੋਵੇਂ
d)
ਕੋਈ ਵੀ ਨਹੀਂ
3.
ਬੇਟਾ ਸ਼ਬਦ ਦਾ ਅਰਥ ਦੱਸੋ।
a)
ਪੁੱਤਰ
b)
ਭਰਾ
c)
ਮੁੰਡਾ
d)
ਇਹ ਸਾਰੇ
4.
ਆਲਸੀ ਸ਼ਬਦ ਦਾ ਅਰਥ ਦੱਸੋ।
a)
ਚੁਸਤ
b)
ਵਿਹਲਾ
c)
ਸੁਸਤ
d)
ਇਹ ਸਾਰੇ
5.
ਰਮਨ ਕਿੱਥੇ ਨਾ ਜਾਣ ਲਈ ਬਹਾਨੇ ਬਣਾਉਂਦਾ ਸੀ?
a)
ਬਜ਼ਾਰ
b)
ਸਕੂਲ
c)
ਪਾਰਕ
d)
ਕਿਤੇ ਵੀ ਨਹੀਂ
6.
ਇਕ ਦਿਨ ਰਮਨ ਦੇ ਸਕੂਲ ਤੋਂ ................. ਆਇਆ।
a)
ਸੁਨੇਹਾ
b)
ਤੋਹਫ਼ਾ
c)
ੳ ਤੇ ਅ ਦੋਵੇਂ
d)
ਕੋਈ ਵੀ ਨਹੀਂ
7.
ਰਮਨ ਦੇ ਮਾਤਾ-ਪਿਤਾ ਜੀ ਨੂੰ ਬਹੁਤ ................ ਹੋਈ।
a)
ਚਿੰਤਾ
b)
ਫਿਕਰ
c)
ੳ ਤੇ ਅ ਦੋਵੇਂ
d)
ਕੋਈ ਵੀ ਨਹੀਂ
8.
ਰਮਨ ਦੇ ਮਾਤਾ-ਪਿਤਾ ਜੀ ਰਮਨ ਨੂੰ ਕਿੱਥੇ ਲੈ ਕੇ ਗਏ?
a)
ਪੰਡਤ ਕੋਲ
b)
ਵਪਾਰੀ ਕੋਲ
c)
ਅਧਿਆਪਕ ਕੋਲ
d)
ਵੱਡੇ ਡਾਕਟਰ ਕੋਲ
9.
ਡਾਕਟਰ ਨੇ ਇੱਕ ................. ਵਰਤੀ।
a)
ਤਰਤੀਬ
b)
ਯੋਜਨਾ
c)
ੳ ਤੇ ਅ ਦੋਵੇਂ
d)
ਕੋਈ ਵੀ ਨਹੀਂ
10.
ਰਮਨ ਪੂਰੀ ਤਰ੍ਹਾਂ ................... ਹੋ ਜਾਵੇਗਾ।
a)
ਤੰਦਰੁਸਤ
b)
ਉਦਾਸ
c)
ਸ਼ਰਾਰਤੀ
d)
ਇਹ ਸਾਰੇ
100 %
