Worksheetsch 4 class 5th
Total questions: 7
Worksheet time: 4mins
Name
Class
Date
1.
ਸ਼ਹੀਦ ਊਧਮ ਸਿੰਘ ਦੇ ਪਿਤਾ ਜੀ ਕੀ ਕੰਮ ਕਰਦੇ ਸਨ ?
a)
ਡਾਕਟਰ
b)
ਚੌਕੀਦਾਰ
c)
ਫ਼ੌਜੀ
2.
ਸ਼ਹੀਦ ਊਧਮ ਸਿੰਘ ਕਿਸ ਨੂੰ ਆਪਣਾ ਗੁਰੂ ਮੰਨਦਾ ਸੀ ?
a)
ਸ਼ਹੀਦ ਭਗਤ ਸਿੰਘ ਨੂੰ
b)
ਸੁਖਦੇਵ ਸਿੰਘ ਨੂੰ
c)
ਮਦਨ ਲਾਲ ਢੀਂਗਰਾ ਨੂੰ
3.
ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਦਾ ਅਸਲ ਜ਼ਿੰਮੇਵਾਰ ਕੌਣ ਸੀ ?
a)
ਮਾਈਕਲ ਓਡਵਾਇਰ
b)
ਸਰ ਸਾਈਮਨ
c)
ਸਰ ਕੈਨਿੰਗ
4.
ਸ਼ਹੀਦ ਊਧਮ ਸਿੰਘ ਨੂੰ ਲੰਦਨ ਵਿੱਚ ਫਾਂਸੀ ਕਦੋਂ ਦਿੱਤੀ ਗਈ ?
a)
31 ਦਸੰਬਰ 1940
b)
31ਜੂਨ 1940
c)
31ਜੁਲਾਈ 1940
5.
ਸ਼ੁੱਧ ਸ਼ਬਦ ਸਾਹਮਣੇ ਸਹੀ ਸਹੀ ਦਾ ਨਿਸ਼ਾਨ ਲਗਾਓ ।
a)
ਸੁਨਹਰੀ
b)
ਸੁਨਹਿਰੀ
c)
ਸੁਨਹਿਰੀ
6.
ਸਹੀ ਸ਼ੁੱਧ ਸ਼ਬਦ ਚੁਣੋ
a)
ਪਸਤੌਲ
b)
ਪਿਸਤੌਲ
c)
ਪਸਤਾਲ
7.
ਦਿੱਤੇ ਮੁਹਾਵਰੇ ਦਾ ਸਹੀ ਅਰਥ ਚੁਣੋ ਚਾਅ ਵਿੱਚ ਨੱਚਣਾ
a)
ਦੁਖੀ ਹੋਣਾ
b)
ਬਹੁਤ ਖੁਸ਼ ਹੋਣਾ
c)
ਸੋਚਾਂ ਵਿੱਚ ਪੈਣਾ
100 %
