NEW
Font size
WorksheetsWorld Population Day
Total questions: 10
Worksheet time: 10mins
"ਵਿਸ਼ਵ ਜਨਸੰਖਿਆ ਦਿਵਸ" ਦੀ ਸ਼ੁਰੂਆਤ ਕਦੋਂ ਹੋਈ?
1989
1990
1991
1992
"ਵਿਸ਼ਵ ਜਨਸੰਖਿਆ ਦਿਵਸ" ਕਦੋਂ ਮਨਾਇਆ ਜਾਂਦਾ ਹੈ ?
5 ਜੁਲਾਈ
10 ਜੁਲਾਈ
11 ਜੁਲਾਈ
15 ਜੁਲਾਈ
ਜਨਸੰਖਿਆ ਕਿਸ ਨੂੰ ਕਹਿੰਦੇ ਹਨ ?
ਨਿਸ਼ਚਿਤ ਸਥਾਨ
ਨਿਸ਼ਚਿਤ ਭੂ ਭਾਗ
ਔਰਤਾਂ ,ਮਰਦਾਂ ਅਤੇ ਬੱਚਿਆਂ ਦੀ ਜਨਸੰਖਿਆ
ਉਪਰੋਕਤ ਸਾਰੇ
ਜਨਗਣਨਾ ਕਿੰਨੇ ਸਾਲ ਬਾਅਦ ਕੀਤੀ ਜਾਂਦੀ ਹੈ ?
8 ਸਾਲ
10 ਸਾਲ
5 ਸਾਲ
20 ਸਾਲ
"ਜਨਸੰਖਿਆ ਤੇ ਕੰਟਰੋਲ ਕਰਨਾ" ਕਿਸ ਨਾਲ ਸੰਬੰਧਿਤ ਹੈ ?
ਵਿਸ਼ਵ ਵਾਤਾਵਰਨ ਦਿਵਸ
ਵਿਸ਼ਵ ਜਨਸੰਖਿਆ ਦਿਵਸ
ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ
ਤੁੰਬਾਕੂ ਰਹਿਤ ਦਿਵਸ
ਜਨਗਣਨਾ ਕਰਨ ਸਮੇਂ ਕਿਸ ਚੀਜ਼ ਦੀ ਗਿਣਤੀ ਕੀਤੀ ਜਾਂਦੀ ਹੈ ?
ਲੋਕਾਂ ਦੀ
ਪੰਛੀਆਂ ਦੀ
ਦੋਵਾਂ ਦੀ
ਕੋਈ ਨਹੀਂ
UNDP ਦਾ ਪੂਰਾ ਨਾਮ ਕੀ ਹੈ ?
United Nations Development Programme
Nations Development Programme United
Development Programme United Nation
Programme United Nation Development
ਕਿਹੜਾ Sustainable Development Goal ਜਨਸੰਖਿਆ ਦਿਵਸ ਨਾਲ ਸੰਬੰਧਿਤ ਹੈ ?
Goal 5
Goal 15
Goal 3
Goal 16
ਕਿਹੜੇ ਦੇਸ਼ ਦੀ ਜਨਸੰਖਿਆ ਜਿਆਦਾ ਹੈ ?
ਭਾਰਤ
ਚੀਨ
ਕੈਨੇਡਾ
ਅਮਰੀਕਾ
"ਵਿਸ਼ਵ ਜਨਸੰਖਿਆ ਦਿਵਸ" ਮਨਾਉਣ ਦਾ ਕੀ ਉਦੇਸ਼ ਹੈ ?
ਲੋਕਾਂ ਨੂੰ ਜਾਗਰੂਕ ਕਰਨਾ
ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਪ੍ਰਤੀ ਸੁਚੇਤ ਕਰਨਾ
ਬੱਚਿਆਂ ਨੂੰ ਜਾਗਰੂਕ ਕਰਨਾ
ਉਪਰੋਕਤ ਸਾਰੇ
