NEW
Font size
S
M
L
XL
Worksheetsਰੰਗਾਂ ਦੇ ਨਾਮ
Total questions: 13
Worksheet time: 7mins
Name
Class
Date
1.
ਟੋਪੀ ਕਿਹੜੇ ਰੰਗ ਦੀ ਹੈ ?
a)
ਹਰੇ ਰੰਗ ਦੀ
b)
ਨੀਲੇ ਰੰਗ ਦੀ
c)
ਲਾਲ ਰੰਗ ਦੀ
d)
ਪੀਲੇ ਰੰਗ ਦੀ
2.
ਕਮੀਜ਼ ਦਾ ਕੀ ਰੰਗ ਹੈ ?
a)
ਲਾਲ
b)
ਨੀਲਾ
c)
ਸੰਤਰੀ
d)
ਗੁਲਾਬੀ
3.
ਭਾਲੂ ਦਾ ਕੀ ਰੰਗ ਹੈ ?
a)
ਭੂਰਾ
b)
ਕਾਲ਼ਾ
c)
ਨੀਲਾ
d)
ਸੰਤਰੀ
4.
ਟਮਾਟਰਾਂ ਦਾ ਕੀ ਰੰਗ ਹੈ ?
a)
ਕਾਲ਼ਾ
b)
ਪੀਲਾ
c)
ਲਾਲ
d)
ਹਰਾ
5.
ਮੇਜ਼ ਕਿਹੜੇ ਰੰਗ ਦਾ ਹੈ ?
a)
ਨੀਲਾ
b)
ਕਾਲ਼ਾ
c)
ਜਾਮਨੀ
d)
ਹਰਾ
6.
ਗੁਬਾਰਿਆਂ ਦਾ ਰੰਗ ਦੱਸੋ ।
a)
ਜਾਮਨੀ
b)
ਗੁਲਾਬੀ
c)
ਲਾਲ
d)
ਪੀਲਾ
7.
ਤਾਰਾ ਕਿਹੜੇ ਰੰਗ ਦਾ ਹੈ ?
a)
ਸੰਤਰੀ
b)
ਹਰਾ
c)
ਭੂਰਾ
d)
ਪੀਲਾ
8.
ਪੱਤੇ ਦਾ ਕੀ ਰੰਗ ਹੈ ?
a)
ਹਰਾ
b)
ਕਾਲ਼ਾ
c)
ਜਾਮਨੀ
d)
ਲਾਲ
9.
ਗਾਜਰਾਂ ਕਿਹੜੇ ਰੰਗ ਦੀਆਂ ਹਨ ?
a)
ਜਾਮਨੀ
b)
ਲਾਲ
c)
ਸੰਤਰੀ
d)
ਪੀਲੇ
10.
ਅਨਾਰ ਕਿਹੜੇ ਰੰਗ ਦਾ ਹੈ ?
a)
ਲਾਲ
b)
ਪੀਲਾ
c)
ਹਰਾ
d)
ਨੀਲਾ
11.
ਬਿੱਲੀ ਕਿਹੜੇ ਰੰਗ ਦੀ ਹੈ ?
a)
ਕਾਲ਼ੇ
b)
ਚਿੱਟੇ
c)
ਹਰੇ
d)
ਨੀਲੇ
12.
ਕੁੱਤੇ ਦਾ ਰੰਗ ਕੀ ਹੈ ?
a)
ਚਿੱਟਾ
b)
ਲਾਲ
c)
ਹਰਾ
d)
ਪੀਲਾ
13.
ਕੁੱਤਾ ਕਿਹੜੇ ਰੰਗ ਦਾ ਹੈ ?
a)
ਚਿੱਟਾ
b)
ਲਾਲ
c)
ਹਰਾ
d)
ਕਾਲ਼ਾ
Reset
