wayground logo

Free Printable Worksheets

NEW

Font size

S
M
L
XL
Worksheets

Punjabi( grade 4)

Total questions: 10

Worksheet time: 5mins

Name
Class
Date
1.

ਜਿਹੜੇ ਸ਼ਬਦ ਕਿਸੇ ਨਾਂਵ ਦੀ ਵਿਸ਼ੇਸ਼ਤਾ ਦੱਸ ਕੇ ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉਦੇ ਹਨ ਉਨ੍ਹਾਂ ਨੂੰ ____ਕਿਹਾ ਜਾਂਦਾ ਹੈ

a)

ਕਿਰਿਆ

b)

ਵਿਸ਼ੇਸ਼ਣ

c)

ਨਾਂਵ

2.

ਕਰੇਲੇ ਬਹੁਤ ਕੌੜੇ ਹਨ ।ਵਿਸ਼ੇਸ਼ਣ ਦੱਸੋ

a)

ਕਰੇਲੇ

b)

ਬਹੁਤ

c)

ਕੌੜੇ

3.

ਰਾਮ ਹੁਸ਼ਿਆਰ ਵਿਦਿਆਰਥੀ ਹੈ ।ਵਿਸ਼ੇਸ਼ਣ ਦਸੋ

a)

ਹੁਸ਼ਿਆਰ

b)

ਹੈ

c)

ਵਿਦਿਆਰਥੀ

4.

ਗੀਤਾ ਗਿਟਾਰ____ ਹੈ। ਕਿਰਿਆ ਭਰੋ।

a)

ਪੜ੍ ਰਹੀ

b)

ਵਜਾ ਰਹੀ

c)

ਖੇਡ ਰਹੀ

5.

ਮੋਰ______ ਹੈ ।ਕਿਰਿਆ ਦੱਸੋ

a)

ਬੈਠਦਾ

b)

ਖੇਡਦਾ

c)

ਨੱਚਦਾ

6.

ਭਾਰਤ ____ਦਾ ਦੇਸ਼ ਹੈ

a)

ਤਿਉਹਾਰਾਂ

b)

ਲੋਕਾਂ

c)

ਖਿਡਾਰੀ

7.

ਕ੍ਰਿਕੇਟ ਦੀ ਹਰ ਟੀਮ ਵਿਚ ____ਖਿਡਾਰੀ ਹੁੰਦੇ ਹਨ

a)

11

b)

9

c)

12

8.

ਤਰਖਾਣ ਕੁਰਸੀ______ ਹੈ

a)

ਲਿਆਉਂਦਾ

b)

ਬਣਾਉਂਦਾ

c)

ਸੁਣਾਉਂਦਾ

9.

ਤਾਜ ਮੱਹਲ ਸੁੰਦਰ ਇਮਾਰਤ ਹੈ ਵਿਸ਼ੇਸ਼ਣ ਦੱਸੋ

a)

ਮੱਹਲ

b)

ਸੁੰਦਰ

c)

ਇਮਾਰਤ

10.

ਨਰਾਜਗੀ ਦਾ ਸਮਾਨਾਰਥਕ ਸ਼ਬਦ ਦੱਸੋ।

a)

ਕਿਸਮਤ

b)

ਭੀੜ

c)

ਗੁਸਾ