NEW
Font size
Worksheetsਮੁਹਾਰਨੀ ਤੇ (ਨਾਂਵ/ਪੜਨਾਂਵ ਕਿਰਿਆ) Week 2
Total questions: 15
Worksheet time: 8mins
ਕੁੜੀ ਰੋਟੀ ..... ਹੈ ।
ਖਾਂਦੀ
ਖਾਂਦਾ
ਖਾਂਦੀਆਂ
ਕੁੜੀਆਂ ਰੋਟੀ ..... ਹਨ ।
ਖਾਂਦੀਆਂ
ਖਾਂਦੀ
ਖਾਂਦਾ
ਇਸ ਵਾਕ ਵਿੱਚ ਕਰਮ ਕੀ ਹੈ ?
ਕੁੜੀ ਰੋਟੀਆਂ ਖਾਂਦੀ ਹੈ ।
ਕੁੜੀ
ਕੁੜੀਆਂ
ਰੋਟੀਆਂ
ਸਧਾਰਨ ਵਾਕ
ਕਰਤਾ ਤੇ ਕਿਰਿਆ ਨਾਲ
ਕਰਮ ਤੇ ਕਿਰਿਆ ਨਾਲ
ਕਰਤਾ ਨਾਲ
ਕਿਰਿਆ ਨਾਲ
Meaning of
ਕਰਤਾ
Object
Verb
Subject
Meaning of
ਕਰਮ
Object
Subject
Verb
Meaning of
ਕਿਰਿਆ
Subject
Verb
Object
Sentence
What parts are in following sentence?
ਪੰਛੀ ਅਸਮਾਨ ਵਿੱਚ ਉੱਡਦਾ ਹੈ ।
ਕਰਤਾ ਕਰਮ ਕਿਰਿਆ
ਕਰਤਾ ਕਿਰਿਆ
ਕਰਮ ਕਿਰਿਆ
ਅਮਨ ਰੋਟੀਆਂ ਖਾਂਦੀ ਹੈ ।
What is 'ਕਰਮ' in above sentence?
ਅਮਨ
ਰੋਟੀਆਂ
ਰੋਟੀ
ਅਮਨ ਰੋਟੀ ਖਾਂਦੀ ਹੈ ।
What is 'ਕਰਤਾ' in above sentence?
ਅਮਨ
ਰੋਟੀ
ਖਾਂਦੀ
ਹਰਮਨ ਬਾਹਰ ਖੇਡ ਰਹੀ ਹੈ ।
Verb in above sentence (ਕਿਰਿਆ)
ਬਾਹਰ
ਹਰਮਨ
ਖੇਡ ਰਹੀ
ਕਰਤਾ ਜਾਂ ਕਿਰਿਆ ?
ਅਮਨ ਕੌਰ
ਕਰਤਾ
ਕਿਰਿਆ
ਕਰਤਾ ਤੇ ਕਿਰਿਆ
ਸੌਣਾ
ਕਿਰਿਆ ਜਾਂ ਕਰਤਾ
ਕਿਰਿਆ
ਕਰਤਾ
ਕਰਮ
ਵਾਕ ਨੂੰ ਪੂਰਾ ਕਰੋ।
ਜਪਲੀਨ ਕੌਰ ਬਾਹਰ ..... ਸੀ ।
ਖੇਡਦੀ
ਖੇਡਦੇ
ਖੇਡਦਾ
ਮੈਨੂੰ ਅੰਬ ਖਾਣਾ ............ ਲੱਗਦਾ ਹੈ ।
ਚੰਗੀ
ਚੰਗਾ
ਚੰਗੇ
