Font size
S
M
L
XL
Worksheetsਪੰਜਾਬੀ ਕੁਇਜ਼ ਚੈਪਟਰ 11
Total questions: 11
Worksheet time: 7mins
Name
Class
Date
1.
ਤੋਤਿਆਂ ਦੀ (a) ?
2.
ਬਤਕਾਂ ਕੀ ਕਰਦਿਆਂ ਹਨ?
a)
ਤਾਰੀ ਲੰਦਿਆਂ ਹਨ
b)
ਗਾਣਾ ਗੰਦੀਆਂ ਹਨ
c)
ਉਡਾਰੀ ਭਰਦੀਆਂ ਹਨ
3.
ਆਲ੍ਹਣੇ ਨੂੰ ਕੌਣ ਸ਼ਿੰਗਾਰ ਰਿਹਾ ਹੈ?
a)
ਕਬੂਤਰ
b)
ਕੋਇਲ
c)
ਬਿਜੜਾ
d)
ਮੈਮੋਲਾ
4.
ਇੱਕ ਲੱਤ ਭਾਰ ਕੌਣ ਖਾਰਿਆਂ ਹੈ?
a)
ਘੁੱਗੀ
b)
ਬਗਲਾ
c)
ਚਿੜੀ
d)
ਤਿੱਤਰ
5.
ਬਹਾਰ ਆਉਣ ਤੇ ਗੀਤ ਕੌਣ ਗੰਦਾ ਹੈ?
a)
ਬੁਲਬੁਲ
b)
ਬਾਜ਼
c)
ਤੋਤਾ
d)
ਚਿੜੀ
6.
(a) ਹੁੰਦੇ ਬੇਮਿਸਾਲ
7.
ਕਦੇ ਭੁੱਲ ਕੇ ਵੀ ਕਰਿਯੋੰ ਨਾ _______?
a)
ਕੁੱਛ ਵੀ ਨਹੀਂ
b)
ਇੰਨਾ ਦੀ ਸੰਭਾਲ
c)
ਇੰਨਾ ਦਾ ਸ਼ਿਕਾਰ
d)
ਇੰਨਾ ਦਾ ਸ਼ਿੰਗਾਰ
8.
ਉੱਤੇ ਕੌਣ ਉਡਦੇ ਨੇ?
a)
ਬਗਲੇ
b)
ਬੁਲਬੁਲ
c)
ਬਾਜ਼
d)
ਬਨੇਰੇ
9.
ਮੱਲੇ _____ ਨੇ ਬਨੇਰੇ
a)
ਕਾਵਾਂ
b)
ਕੁਕੜਾਂ
c)
ਕੁੱਤਿਆਂ
d)
ਕੁੜੀਆਂ
10.
ਵੇਖੋਂ ਕਿੰਨਾ ਸੋਹਣਾ ਲੱਗਦਾ, ਇਹ (a) ਸੰਸਾਰ.
11.
ਬਟੇਰ ਦਾ ਅਰਥ ਹੈ?
a)
ਬਾਲਕੋਨੀ
b)
ਵੇਹੜਾ
c)
ਕੋਇਲ
d)
ਕਾਂ
Reset
