Wayground logo

Free Printable Worksheets

Font size

S
M
L
XL
Worksheets

ਕਵਿਤਾਵਾਂ ਦੀ ਦੁਹਰਾਈ

Total questions: 15

Worksheet time: 11mins

Name
Class
Date
1.

1ਸਮਾਂ ਕਿਸ ਚਾਲ ਨਾਲ ਚੱਲਦਾ ਰਹਿੰਦਾ ਹੈ

a)

ਨਿਰੰਤਰ

b)

ਹੋਲੀ

c)

ਧੀਮੀ

d)

ਨੇਡ਼ੇ

2.

2 ਸਮਾਂ ਕਵਿਤਾ ਦੇ ਕਵੀ ਦਾ ਕੀ ਨਾਮ ਹੈ

a)

ਫ਼ਿਰੋਜ਼ਦੀਨ ਸ਼ਰਫ਼

b)

ਧਨੀ ਰਾਮ ਚਾਤ੍ਰਿਕ

c)

ਭਾਈ ਵੀਰ ਸਿੰਘ

d)

ਸੂਬਾ ਸਿੰਘ

3.

3 ਵਿਸਾਖੀ ਦੇ ਮੇਲੇ ਦੇ ਸਮੇਂ ਕਿਹੜਾ ਫੁੱਲ ਹੱਸਿਆ ਹੈ

a)

ਗੇਂਦਾ

b)

ਚਮੇਲੀ

c)

ਸਦਾ ਬਹਾਰ

d)

ਗੁਲਾਬ

4.

4 ਵਿਸਾਖੀ ਦੇ ਮੇਲੇ ਵਿੱਚ ਕੌਣ ਦੁਕਾਨਾਂ ਪਾਈ ਬੈਠੇ ਹਨ

a)

ਹਲਵਾਈ

b)

ਵਣਜਾਰੇ

c)

ਬਾਣੀਏ

d)

ਹਲਵਾਈ ਅਤੇ ਵਣਜਾਰੇ

5.

5 ਵਿਸਾਖੀ ਦਾ ਮੇਲਾ ਕਿੱਥੋਂ ਤਕ ਫੈਲਿਆ ਹੋਇਆ ਹੈ

a)

ਕਿਲੋਮੀਟਰਾਂ ਤੱਕ

b)

ਮੀਲਾਂ ਤਕ

c)

ਸ਼ਹਿਰ ਤਕ

d)

ਕੋਹਾਂ ਤਕ

6.

6 ਵਿਸਾਖੀ ਦਾ ਮੇਲਾ ਕਿਸ ਕਵੀ ਦੀ ਰਚਨਾ ਹੈ

a)

ਭਾਈ ਵੀਰ ਸਿੰਘ

b)

ਨੰਦ ਲਾਲ ਨੂਰਪੂਰੀ

c)

ਧਨੀ ਰਾਮ ਚਾਤ੍ਰਿਕ

d)

ਵਿਧਾਤਾ ਸਿੰਘ ਤੀਰ

7.

7 ਕੂੰਜਾਂ ਗਜਰੇ ਝੂਠੇ ਗਹਿਣੇ ਫੀਤੇ ਮੇਲੇ ਵਿੱਚ ਕੌਣ ਵੇਚ ਰਹੇ ਹਨ

a)

ਵਣਜਾਰੇ

b)

ਵਪਾਰੀ

c)

ਦੁਕਾਨਦਾਰ

d)

ਕੋਈ ਨਹੀਂ

8.

8 ਫ਼ਿਰੋਜ਼ਦੀਨ ਸ਼ਰਫ਼ ਦੀ ਕਵਿਤਾ ਦਾ ਨਾਂ ਕੀ ਹੈ

a)

ਸਮਾਂ

b)

ਵਿਸਾਖੀ ਦਾ ਮੇਲਾ

c)

ਮੈਂ ਪੰਜਾਬੀ

d)

ਮਾਤਾ ਗੁਜਰੀ ਜੀ

9.

9 ਕਵੀ ਕਿਸ ਨੂੰ ਸੁਹਾਗਣ ਦੀ ਨੱਥ ਅਤੇ ਪੰਜਾਬਣ ਦੀ ਵੰਗ ਦਾ ਟੁਕੜਾ ਸਮਝਦਾ ਹੈ

a)

ਖ਼ੁਦ ਨੂੰ

b)

ਆਪਣੀ ਪ੍ਰੇਮਿਕਾ ਨੂੰ

c)

ਉਪਰੋਕਤ ਸਾਰੇ

d)

ਆਪਣੀ ਰਚਨਾ ਨੂੰ

10.

10 ਮੈਂ ਪੰਜਾਬੀ ਕਵਿਤਾ ਅਨੁਸਾਰ ਕਵੀ ਕਿਹੜੀ ਬੋਲੀ ਨਹੀਂ ਜਾਣਦਾ ਹੈ

a)

ਪੰਜਾਬੀ

b)

ਉਰਦੂ ਫਾਰਸੀ

c)

ਸੰਸਕ੍ਰਿਤ

d)

ਅੰਗਰੇਜ਼ੀ

11.

11ਸਮਾਂ ਕਵਿਤਾ ਵਿਚ ਕਵੀ ਕਿਸ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰ ਰਿਹਾ ਹੈ

a)

ਮਰਦ ਰੂਪ ਵਿੱਚ

b)

ਇਸਤਰੀ ਰੂਪ ਵਿੱਚ

c)

ਬੱਚੇ ਦੇ ਰੂਪ ਵਿਚ

d)

ਕਿਸੇ ਦੇ ਵੀ ਨਹੀਂ

12.

12 ਧਰੀਕ ਸ਼ਬਦ ਤੋਂ ਕੀ ਭਾਵ ਹੈ

a)

ਖਿੱਚਣਾ

b)

ਸੁੱਟਣਾ

c)

ਕੁੱਟਣਾ

d)

ਭੇਜਣਾ

13.

13 ਸਫ਼ਲ ਹੋਣ ਲਈ ਕੀ ਕਰਨਾ ਚਾਹੀਦਾ ਹੈ

a)

ਸਾਰਿਅਾਂ ਦਾ ਸਨਮਾਨ ਕਰਨਾ ਚਾਹੀਦਾ ਹੈ

b)

ਸਵੇਰੇ ਛੇਤੀ ਜਾਗਣਾ ਚਾਹੀਦਾ ਹੈ

c)

ਸਮੇਂ ਦੀ ਕਦਰ ਕਰਨੀ ਚਾਹੀਦੀ ਹੈ

d)

ਖੂਬ ਮਿਹਨਤ ਕਰਨੀ ਚਾਹੀਦੀ ਹੈ

14.

14 ਕਵਿਤਾ ਸਮਾਂ ਵਿੱਚ ਕੌਣ ਪੱਲਾ ਛੁਡਾ ਕੇ ਖਿਸਕ ਗਿਆ

a)

ਪਤੀ

b)

ਬੱਚਾ

c)

ਸਮਾਂ

d)

ਕੋਈ ਨਹੀਂ

15.

ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ਇਹ ਕਾਵਿ ਸਤਰ ਕਿਸ ਕਵਿਤਾ ਵਿੱਚੋਂ ਹੈ

a)

ਮੈਂ ਪੰਜਾਬੀ

b)

ਵਿਸਾਖੀ ਦਾ ਮੇਲਾ

c)

ਨਵੀਂ ਪੁਰਾਣੀ ਤਹਿਜ਼ੀਬ

d)

ਸਮਾਂ