wayground logo

Free Printable Worksheets

NEW

Font size

S
M
L
XL
Worksheets

ਪਾਠ - 5 (ਤੁਲਸੀ)

Total questions: 10

Worksheet time: 5mins

Name
Class
Date
1.

ਤੁਲਸੀ ਕੀ ਹੈ?

a)

ਬੂਟਾ

b)

ਪੌਦਾ

c)

ੳ ਤੇ ਅ ਦੋਵੇਂ

d)

ਕੋਈ ਵੀ ਨਹੀਂ

2.

ਵਿਹੜੇ ਦੇ ਵਿਚਕਾਰ ਕਿਹੜਾ ਬੂਟਾ ਲੱਗਾ ਹੈ?

a)

ਅੰਬ

b)

ਕੇਲਾ

c)

ਤੁਲਸੀ

d)

ਇਹ ਸਾਰੇ

3.

ਤੁਲਸੀ ਦੇ ਉਪਕਾਰ ................... ਨੇ ਦੱਸੇ।

a)

ਦਾਦੀ ਨੇ

b)

ਚਾਚੀ ਨੇ

c)

ਭੈਣ ਨੇ

d)

ਮਾਂ ਨੇ

4.

ਤੁਲਸੀ ਦੇ ਹੁੰਦਿਆਂ ਘਰ ਦੇ ਅੰਦਰ ਕੀ ਨਹੀਂ ਆਉਂਦਾ ?

a)

ਕੂੜਾ

b)

ਬੁਖਾਰ

c)

ਮੀਂਹ

d)

ਕੋਈ ਵੀ ਨਹੀਂ

5.

ਸਰਦੀ ਵਿਚ ਅਕਸਰ ਕੀ ਹੋ ਜਾਂਦਾ ਹੈ?

a)

ਜੁਕਾਮ

b)

ਖਾਂਸੀ

c)

ੳ ਤੇ ਅ ਦੋਵੇਂ

d)

ਕੋਈ ਵੀ ਨਹੀਂ

6.

ਤੁਲਸੀ ਦੇ ਹੁੰਦਿਆਂ ਕਿਸ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ?

a)

ਡਾਕਟਰ ਦੀ

b)

ਮੋਚੀ ਦੀ

c)

ਅਧਿਆਪਕ ਦੀ

d)

ਪੁਲਿਸ ਦੀ

7.

ਪੂਜਾ ਸ਼ਬਦ ਦਾ ਅਰਥ। ਦੱਸੋ।

a)

ਭਗਤੀ

b)

ਪਿਆਰ

c)

ੳ ਤੇ ਅ ਦੋਵੇਂ

d)

ਕੋਈ ਵੀ ਨਹੀਂ

8.

ਉਪਕਾਰ ਸ਼ਬਦ ਦਾ ਅਰਥ ਦੱਸੋ।

a)

ਲਾਭ

b)

ਗੁਣ

c)

ਫਾਇਦੇ

d)

ਇਹ ਸਾਰੇ

9.

ਲੋਕ ਤੁਲਸੀ ਦੀ.................. ਕਰਦੇ ਹਨ।

a)

ਪੂਜਾ

b)

ਨਿਰਾਦਰ

c)

ਬੇਇੱਜਤੀ

d)

ਕੋਈ ਵੀ ਨਹੀਂ

10.

..............ਨੂੰ ਦੂਜਾ ਡਾਕਟਰ ਕਿਹਾ ਗਿਆ ਹੈ।

a)

ਨਿੰਮ ਨੂੰ

b)

ਅੰਬ ਨੂੰ

c)

ਕੇਲੇ ਨੂੰ

d)

ਕਿਸ ਨੂੰ ਨਹੀਂ

Similar Resources on Wayground