Free Printable Worksheets
NEW
Font size
More settings
ਸਾਨੂੰ ਸਵੇਰੇ ਉੱਠ ਕੇ ਕੀ ਕਰਨਾ ਚਾਹੀਦਾ ਹੈ?
ਬਰੱਸ਼ ਨਹੀਂ ਕਰਨਾ ਚਾਹੀਦਾ |
ਨਹਾਉਣਾ ਤੇ ਬਰੱਸ਼ ਕਰਨਾ ਚਾਹੀਦਾ ਹੈ |
ਖਾਣਾ ਖਾਣ ਲੱਗੇ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?
ਕਿਸੇ ਵੀ ਗੱਲ ਦਾ ਨਹੀਂ |
ਸਾਡੇ ਹੱਥ ਸਾਫ਼ ਹਨ |
ਖੇਡਣ ਤੋਂ ਪਹਿਲਾਂ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ?
ਸਕੂਲ ਦਾ ਕੰਮ ਮੁਕਾ ਲੈਣਾ ਚਾਹੀਦਾ ਹੈ |
ਖ਼ੂਬ ਸ਼ਰਾਰਤਾਂ ਕਰਨੀਆਂ ਚਾਹੀਦੀਆਂ ਹਨ |
. ਦਿਮਾਗ਼ ਨੇ ਥਾਲੀ ਵਿੱਚ ਕੀ ਲਿਆਉਣ ਲਈ ਕਿਹਾ?
ਗੁਲਾਬ ਦੇ ਫ਼ੁੱਲ
ਲੱਡੂ
. ਤਿਤਲੀ ਨੇ ਬੰਟੀ ਨੂੰ ਕੀ ਸਮਝਾਇਆ?
ਸਾਨੂੰ ਕਿਸੇ ਦਾ ਕਹਿਣਾ ਨਹੀਂ ਮੰਨਣਾ ਚਾਹੀਦਾ |
ਸਾਨੂੰ ਕਿਸੇ ਨੂੰ ਸਤਾਉਣਾ ਨਹੀਂ ਚਾਹੀਦਾ |
. ਤਿਤਲੀ ਦੇ ਖੰਭ ਕਿਹੋ ਜਿਹੇ ਹਨ?
ਕਾਲ਼ੇ - ਨੀਲੇ
ਰੰਗ - ਬਿਰੰਗੇ
'ਖੰਭ' ਦਾ ਸਹੀ ਅਰਥ ਚੁਣੋ?
ਰੰਗ - ਬਰੰਗੇ
ਪਰ
'ਤਰਲਾ ' ਸਹੀ ਅਰਥ ਚੁਣੋ?
ਮਿੰਨਤ
ਸਲਾਹ
View all
11 questions
ਰੰਗਾਂ ਦੇ ਨਾਂ
Worksheet
•
3rd - 4th Grade
10 questions
Punjabi
3rd Grade
ਉਲਟੇ -ਸਿੱਧੇ, ਖੇਡ- ਖਿਡਾਉਣੇ
3rd - 10th Grade
8 questions
Sargun Nirgun Nirankaar
1st - 12th Grade