Free Printable Worksheets
Font size
More settings
ਇੱਕ ਦਿਨ ਬਹਿਸ ਕਿਸ ਵਿੱਚ ਹੋਈ?
ਪੈਰਾਂ ਦੀਆਂ ਉਂਗਲਾਂ
ਹੱਥਾਂ ਦੀਆਂ ਉਂਗਲਾਂ
ਬਾਂਹਾਂ
ਅੰਗੂਠੇ ਨੂੰ ਪ੍ਰਸ਼ਨ ਕਿਸ ਨੇ ਪੁੱਛਿਆ?
ਦਿਮਾਗ ਨੇ
ਦਿਲ ਨੇ
ਕਿਡਨੀ ਨੇ
ਅਨਪੜ੍ਹ ਲੋਕ ਦਸਤਖਤ ਕਰਨ ਸਮੇਂ ਕਿਸ ਦੀ ਵਰਤੋਂ ਕਰਦੇ ਹਨ?
ਉਂਗਲ ਦੀ
ਹੱਥ ਦੀ
ਅੰਗੂਠੇ ਦੀ
ਅੰਗੂਠੇ ਦੇ ਨਾਲ ਵਾਲੀ ਉਂਗਲ ਕੀ ਦੱਸਦੀ ਹੈ?
ਪਰਮਾਤਮਾ ਇੱਕ ਹੈ।
ਸਾਰੇ ਚੰਗੇ ਹਨ।
ਬੁਰੇ
ਲੋਕ ਜਿਆਦਾਤਰ ਕਿਸ ਉਂਗਲ ਵਿਚ ਅੰਗੂਠੀ ਪਾਉਂਦੇ ਹਨ?
ਚੀਚੀ ਵਿਚ
ਚੌਥੀ ਉਂਗਲ
ਅੰਗੂਠੇ
View all
8 questions
Sargun Nirgun Nirankaar
Worksheet
•
1st - 12th Grade
10 questions
Punjabi
3rd Grade
ਉਲਟੇ -ਸਿੱਧੇ, ਖੇਡ- ਖਿਡਾਉਣੇ
3rd - 10th Grade