Worksheetsਪਾਠ 1 :- ਪ੍ਰਾਰਥਨਾ :- test
Total questions: 10
Worksheet time: 5mins
Name
Class
Date
1.
ਸਿਰਜਣਹਾਰੇ ਦਾ ਕੀ ਅਰਥ ਹੈ?
a)
ਕਰਤਾਰ
b)
ਮਨੁੱਖ
c)
ਮਿਸਤਰੀ
d)
ਸਹਾਇਕ
2.
ਬੱਚੇ ਕੀ ਦਾਨ ਮੰਗ ਰਹੇ ਹਨ?
a)
ਪੈਸੇ ਦਾ
b)
ਵਿੱਦਿਆ ਦਾ
c)
ਅੰਨ ਦਾ
d)
ਫੁੱਲਾਂ ਦਾ
3.
ਸਾਨੂੰ ਕਿਹੋ ਜਿਹੇ ਬੋਲ ਬੋਲਣੇ ਚਾਹੀਦੇ ਹਨ ?
a)
ਮਿੱਠੇ
b)
ਕੌੜੇ
c)
ਨਫ਼ਰਤ ਵਾਲੇ
4.
ਬੱਚੇ ਕਿਸ ਕੋਲੋਂ ਦਾਨ ਮੰਗ ਰਹੇ ਹਨ ?
a)
ਮਾਤਾ ਪਿਤਾ ਤੋਂ
b)
ਸਿਰਜਣਹਾਰੇ ਕੋਲੋਂ
c)
ਸਾਰਿਆਂ ਕੋਲੋਂ
5.
‘ ਮਹਾਨ ‘ ਸ਼ਬਦ ਦਾ ਕੀ ਅਰਥ ਹੈ?
a)
ਵੱਡਾ
b)
ਛੋਟਾ
c)
ਮਾੜਾ
6.
ਮਾਨਵਤਾ ਦਾ ਕੀ ਅਰਥ ਹੈ ?
a)
ਸਰੀਰ
b)
ਮੂਰਖਤਾ
c)
ਮਨੁੱਖਤਾ
7.
ਦੂਣ ਸਵਾਇਆ ਦਾ ਕੀ ਅਰਥ ਹੈ?
a)
ਬਹੁਤ ਜਿਆਦਾ
b)
ਘੱਟ
c)
ਚੰਗਾ
8.
ਤੁਕਾਂਤ ਮੇਲ ਸ਼ਬਦ ਦੱਸੋ :- ਆਈਏ
a)
ਪਾਈਏ
b)
ਜਾਣਾ
c)
ਪਾਣਾ
9.
ਤੁਕਾਂਤ ਸ਼ਬਦ ਦੱਸੋ :- ਖੁ਼ਸ਼ਬੋਈ
a)
ਬਦਬੂ
b)
ਹੋਈ
c)
ਮਹਿਕ
10.
ਬੱਚੇ ਕੀ ਕਰ ਰਹੇ ਹਨ ?
a)
ਪ੍ਰਾਰਥਨਾ
b)
ਨੱਚ ਰਹੇ
c)
ਪੜ ਰਹੇ
100 %
