NEW
Font size
S
M
L
XL
Worksheetsਪਾਠ 3 ਰੁੱਤਾਂ ਦੀ ਰਾਣੀ (ਜ-4)
Total questions: 10
Worksheet time: 5mins
Name
Class
Date
1.
ਪੰਜਾਬ ਵਿੱਚ ਕਿੰਨੀਆਂ ਰੁੱਤਾਂ ਆਉਂਦੀਆਂ ਹਨ?
a)
ਚਾਰ
b)
ਪੰਜ
c)
ਤਿੰਨ
2.
ਪੱਤਝੜ ਤੋਂ ਬਾਅਦ ਕਿਹੜੀ ਰੁੱਤ ਆਉਂਦੀ ਹੈ?
a)
ਬਸੰਤ
b)
ਗਰਮੀ
c)
ਸਰਦੀ
3.
ਬਸੰਤ ਰੁੱਤ ਵਿੱਚ ਚਾਰੇ ਪਾਸੇ ਕਿਸਦੀ ਚਾਦਰ ਵਿਛ ਜਾਂਦੀ ਹੈ?
a)
ਪੱਤਿਆਂ ਦੀ
b)
ਝਾੜੀਆਂ ਦੀ
c)
ਹਰਿਆਵਲ ਦੀ
4.
ਬਸੰਤ ਰੁੱਤ ਦਾ ਕੀ ਅਰਥ ਹੈ?
a)
ਖੁਸ਼ੀ
b)
ਪੀਲਾ
c)
ਬਸੰਤੀ
5.
ਸਰ੍ਹੋਂ ਦੇ ਬੂਟਿਆਂ ਨੂੰ ਕਿਸ ਰੰਗ ਦੇ ਫੁੱਲ ਪੈਂਦੇ ਹਨ?
a)
ਲਾਲ
b)
ਸੰਤਰੀ
c)
ਪੀਲਾ
6.
ਬਾਗਾਂ ਵਿੱਚ ਕਿਹੋ ਜਿਹੇ ਫੁੱਲ ਖਿੜਦੇ ਹਨ?
a)
ਕਾਲੇ
b)
ਰੰਗ - ਬਰੰਗੇ
c)
ਸੁੱਕੀਆਂ ਝਾੜੀਆਂ
7.
ਰੁੱਤਾਂ ਦੀ ਰਾਣੀ ਕਿਸ ਰੁੱਤ ਨੂੰ ਕਿਹਾ ਜਾਂਦਾ ਹੈ?
a)
ਵਰਖਾ ਨੂੰ
b)
ਪੱਤਝੜ ਨੂੰ
c)
ਬਸੰਤ ਰੁੱਤ ਨੂੰ
8.
ਬਸੰਤ ਰੁੱਤ ਵਿੱਚ ਕਿਸ ਦਿਨ ਮੇਲੇ ਲੱਗਦੇ ਹਨ?
a)
ਵਿਸਾਖੀ ਮੌਕੇ ਤੇ
b)
ਬਸੰਤ - ਪੰਚਮੀ ਤੇ
c)
ਲੋਹੜੀ ਤੇ
9.
ਪੀਲੇ ਰੰਗ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ?
a)
ਲਾਲ
b)
ਸੰਤਰੀ
c)
ਬਸੰਤੀ
10.
ਪੀਲਾ ਰੰਗ ਕਿਸ ਦੇਸ਼ ਭਗਤ ਨੂੰ ਬਹੁਤ ਪਸੰਦ ਸੀ?
a)
ਸ. ਭਗਤ ਸਿੰਘ ਨੂੰ
b)
ਸ. ਕਰਤਾਰ ਸਿੰਘ ਸਰਾਭਾ ਨੂੰ
c)
ਸੁਖਦੇਵ ਸਿੰਘ ਨੂੰ
Reset
