wayground logo

Free Printable Worksheets

NEW

Font size

S
M
L
XL
Worksheets

GK Quiz

Total questions: 10

Worksheet time: 10mins

Name
Class
Date
1.

ਛੂਹ ਕੇ ਪੜ੍ਹ ਸਕਣ ਵਾਲ਼ੀ ਲਿੱਪੀ ਦਾ ਕੀ ਨਾਮ ਹੈ ?

a)

ਬਰੇਲ ਲਿੱਪੀ

b)

ਰੋਮਨ ਲਿੱਪੀ

c)

ਗੁਰਮੁਖੀ ਲਿੱਪੀ

d)

ਦੇਵਨਾਗਰੀ ਲਿੱਪੀ

2.

ਕਿਹੜੀ ਖੇਡ ਟੀਮ ਖੇਡ ਨਹੀਂ ਹੈ?

a)

ਹਾਕੀ

b)

ਕ੍ਰਿਕਟ

c)

ਸ਼ਾਟਪੁੱਟ

d)

ਫੁੱਟਬਾਲ

3.

ਇਹ ਤਸਵੀਰ ਕਿਸ ਖਿਡਾਰੀ ਦੀ ਹੈ?

a)

ਮਿਲਖਾ ਸਿੰਘ

b)

ਪੀ.ਟੀ. ਊਸ਼ਾ

c)

ਵਿਰਾਟ ਕੋਹਲੀ

d)

ਸਚਿਨ ਤੇਂਦੁਲਕਰ

4.

ਜ਼ਿਆਦਾ ਵੀਡੀਓ ਗੇਮ ਖੇਡਣ ਨਾਲ ਕੀ ਖਰਾਬ ਹੋ ਜਾਂਦਾ ਹੈ?

a)

ਅੱਖਾਂ

b)

ਕੰਨ

c)

ਨੱਕ

d)

ਪੈਰ

5.

ਭਾਰਤ ਦਾ ਰਾਸ਼ਟਰੀ ਜਾਨਵਰ ਕਿਹੜਾ ਹੈ?

a)
b)
c)
d)
6.

ਸਪੂਤਨਿਕ ਯਾਨ ਰਾਹੀਂ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਜਾਨਵਰ ਦਾ ਕੀ ਨਾਮ ਸੀ?

a)

ਪੈਰੀ

b)

ਕਿਊਟੀ

c)

ਲਾਇਕਾ

d)

ਛੁਟਕੀ

7.

ਕਿਸ ਬੀਜ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ?

a)

ਸਰੋਂ

b)

ਕਣਕ

c)

ਕਪਾਹ

d)

ਮੇਥੀ

8.

ਇਹ ਨਿਸ਼ਾਨ ਕਿਸ ਦੀ ਸ਼ੁੱਧਤਾ ਦਰਸਾਉਂਦਾ ਹੈ?

a)

ਪਾਣੀ

b)

ਹਵਾ

c)

ਉੱਨ

d)

ਚਾਹ

9.

ਇਹ ਕਿਸ ਦੀ ਤਸਵੀਰ ਹੈ?

a)

ਥਰਮਲ ਪਲਾਂਟ

b)

ਡੈਮ

c)

ਚਿੜੀਆਘਰ

d)

ਸਿਨਮਾ ਹਾਲ

10.

ਇਹ ਕਿਸ ਖੇਡ ਦੀ ਤਸਵੀਰ ਹੈ?

a)

ਕੈਰਮ ਬੋਰਡ

b)

ਲੂਡੋ

c)

ਸ਼ਤਰੰਜ

d)

ਚੌਸਰ