Free Printable Worksheets
Font size
More settings
ਕਵੀ ਬੱਦਲੀ ਨੂੰ ਕੀ ਕਰਨ ਲਈ ਕਹਿ ਰਿਹਾ ਹੈ?
ਵਰਖਾ ਕਰਨ ਲਈ
ਨੱਚਣ ਨੂੰ
ਗਰਜਣ ਨੂੰ
ਕੋਈ ਨਹੀਂ
ਕੌਣ ਕੁਮਲਾਈ ਹੋਈ ਹੈ?
ਧਰਤੀ
ਅਕਾਸ਼
ਕਾਇਨਾਤ
ਇਹ ਸਾਰੇ
ਤਿਹਾਈ ਸ਼ਬਦ ਦਾ ਅਰਥ ਚੁਣੋ।
ਮੁਰਝਾਈ
ਪਿਆਸੀ
ਸਹਾਰਾ
ਪਾਣੀ
ਖੇਤ ਕਿਸ ਵੱਲ ਵੇਖ ਰਹੇ ਹਨ ?
ਬੱਦਲੀ ਵੱਲ
ਕਵੀ ਵੱਲ
ਫਸਲਾਂ ਵੱਲ
ਕਾਣੀ ਵੰਡ ਦਾ ਸ਼ਬਦ ਅਰਥ ਚੁਣੋ।
ਪਿਆਰ
ਨਫ਼ਰਤ
ਪੱਖਪਾਤ
ਵਰਖਾ ਹੋਣ ਨਾਲ ਕੌਣ ਵਸ ਜਾਵੇਗੀ
ਸਾਰੀ ਲੁਕਾਈ
ੳ ਅਤੇ ਅ ਦੋਵੇਂ
ਪੰਜਾਬ
ਬੱਚੇ ਕਿਹੜਾ ਗੀਤ ਗਾ ਰਹੇ ਹਨ?
ਸਾਡੀ ਕੋਠੀ ਦਾਣੇ ਪਾ
ਵਰਖਾ ਵਰਦੀ ਵਰਦੀ ਜਾ
View all
5 questions
ਪਾਠ - 2 ਆਪਣੇ - ਆਪਣੇ ਥਾਂ ਸਾਰੇ ਚੰਗੇ
Worksheet
•
4th Grade
10 questions
New Quiz
Punjabi