wayground logo

Free Printable Worksheets

Font size

S
M
L
XL
Worksheets

Punjabi

Total questions: 10

Worksheet time: 5mins

Name
Class
Date
1.

ਕਾਟੋ ਦੀਆਂ ਸਹੇਲੀਆਂ ਦੇ ਕੀ ਨਾਮ ਸਨ ?

a)

ਰਿੰਕੀ ਤੇ ਪਿੰਕੀ

b)

ਭੂਰੋ ਤੇ ਕਾਲੋ

c)

ਨੀਲੀ ਤੇ ਚਿੱਟੀ

d)

ਸੰਤਰੀ ਤੇ ਨਿੱਕੀ

2.

ਕਾਟੋ ਆਪਣੀ ਸਹੇਲੀਆਂ ਨਾਲ ਕਿਹੜੀ ਖੇਡ ਖੇਡ ਰਹੀ ਸੀ?

a)

ਛੁਪਣ ਛੁਪਾਈ

b)

ਅੱਡੀ ਟੱਪਾ

c)

ਫੁੱਟਬਾਲ

d)

ਕਿ੍ਕਟ

3.

ਕਿਹੜੀ ਰੁੱਤ ਆਉਣ ਵਾਲੀ ਸੀ, ?

a)

ਗਰਮੀ

b)

ਸਰਦੀ

c)

ਪਤਝੜ

d)

ਵਰਖਾ

4.

ਕਿਸਨੂੰ ਸੌਂਣ ਦੀ ਆਦਤ ਸੀ?

a)

ਕਾਟੋ ਨੂੰ

b)

ਕੀੜੀ ਨੂੰ

c)

ਕਾਂ ਨੂੰ

d)

ਕਿਸੇ ਨੂੰ ਨਹੀਂ

5.

ਫੁੱਲ ਬੂਟੇ ਕਿਹੜੀ ਰੁੱਤ ਵਿੱਚ ਜ਼ਿਆਦਾ ਖਿੜਦੇ ਹਨ?

a)

ਸਰਦੀ ਵਿੱਚ

b)

ਬਸੰਤ ਵਿੱਚ

c)

ਗਰਮੀ ਵਿੱਚ

d)

ਵਰਖਾ ਵਿੱਚ

6.

ਉਹ ਤਿੰਨੇ ਕਿਸ ਦੀ ਤਲਾਸ਼ ਵਿੱਚ ਤੁਰ ਪਈਆਂ?

a)

ਫੁੱਲਾਂ ਦੀ

b)

ਭੋਜਨ ਦੀ

c)

ਸ਼ਿਕਾਰ ਦੀ

d)

ਉਪਰੋਕਤ ਸਾਰੇ

7.

ਭੂਰੋ ਤੇ ਕਾਲੋ ਨੂੰ ਕੀ ਲੱਭਾ ?

a)

ਗੁਲਾਬ ਦਾ ਫੁੱਲ

b)

ਮੱਕੀ ਦਾ ਦਾਣਾ

c)

ਚੌਲ ਦਾ ਦਾਣਾ

d)

ਕਣਕ ਦਾ ਦਾਣਾ

8.

ਕਾਟੋ ਨੇ ਕਿਹੜੇ ਬੀਜ ਇੱਕਠੇ ਕੀਤੇ ?

a)

ਮੱਕੀ

b)

ਅੰਜ਼ੀਰ

c)

ਪਿਸਤਾ

d)

ਉਪਰੋਕਤ ਸਾਰੇ

9.

ਕਾਟੋ ਸੋਚਾਂ ਸੋਚਦੀ ਕਿਸ ਦੀ ਗੋਦੀ ਵਿੱਚ ਜਾ ਪਈ?

a)

ਭੂਰੋ ਅਤੇ ਕਾਲੋ ਦੀ

b)

ਨੀਂਦ ਰਾਣੀ ਦੀ

c)

ਆਪਣੀ ਮਾਂ ਦੀ

d)

ਕਿਸੇ ਦੀ ਨਹੀਂ

10.

ਕਾਟੋ ਨੇ ਸੌਂ ਕੇ ਕਿਹੜੀ ਰੁੱਤ ਵਿੱਚ ਉੱਠਣਾ ਸੀ ?

a)

ਪਤਝੜ ਰੁੱਤ

b)

ਬਸੰਤ ਰੁੱਤ

c)

ਗਰਮੀ ਦੀ ਰੁੱਤ

d)

ਸਰਦੀ ਦੀ ਰੁੱਤ