WorksheetsComputer Science 10th a Class quiz
Total questions: 10
Worksheet time: 2mins
The Software which is used to control the overall functionality of a computer system is called......../ ਕੰਪਿਊਟਰ ਦੇ ਸਾਰੇ ਕੰਮਾਂ-ਕਾਰਾਂ ਨੂੰ ਕੰਟਰੋਲ ਕਰਨ ਲਈ ਜਿਹੜੇ ਸਾਫਟਵੇਅਰ ਵਰਤੇ ਜਾਂਦੇ ਹਨ ਉਹਨਾਂ ਨੂੰ....... ਕਿਹਾ ਜਾਂਦਾ
ਹੈ।
Application Software
Spread Sheet Software
ਸਿਸਟਮ ਸਾਫਟਵੇਅਰ /System Software
None
........... ਐਪਲੀਕੇਸ਼ਨ ਪ੍ਰੋਗਰਾਮਾਂ ਦੀ ਉਹ ਸ਼੍ਰੇਣੀ ਹੈ, ਜੋ ਯੂਜ਼ਰ ਨੂੰ ਡਾਕੁਮੈਂਟ, ਡੈਟਾਬੇਸ, ਗਰਾਫ. ਵਰਕਸ਼ੀਟਾਂ ਅਤੇ ਪ੍ਰੈਜਨਟੇਸ਼ਨ ਵਰਗੀਆਂ ਚੀਜਾਂ ਤਿਆਰ ਕਰਨ ਵਿੱਚ ਸਹਾਇਤਾ ਕਰਦੇ ਹਨ।/......is the collection of application programs which is helpful for creating graphs/Worksheets and presentation
Painting Tools
System Tools
ਆਫਿਸ ਪ੍ਰੋਡਕਟੀਵਿਟੀ ਟੂਲਜ਼/
None
..... attribute is used to set background image of a web page. / ਵੈਬ ਪੇਜ਼ ਦੀ ਬੈਕਗ੍ਰਾਊਂਡ ਤੇ ਤਸਵੀਰ ਲਗਾਉਣ ਲਈ....... ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ।
Wallpaper
Background
BGCOLOR
NONE
In .............List Values for Type attribute are: circle, disc and square/........ ਵਿਚ Type ਐਟਰੀਬਿਊਟ: Circle, Disk ਅਤੇ Square ਹਨ।
Ordered List
Unordered List
Defination List
None
...... ਨੂੰ ਪੇਅਰ ਟੈਗ ਜਾਂ ਕੰਪੇਨੀਅਨ ਟੈਗ ਵੀ ਕਿਹਾ ਜਾਂਦਾ ਹੈ।/ .... are also called Pair tags or Companion tags.
Empty Tag
Container Tag
Html Tag
None
.....are also called Singular tags/ ... ਨੂੰ ਸਿੰਗੂਲਰ ਟੈਗ ਵੀ ਕਿਹਾ ਜਾਂਦਾ ਹੈ
Empty Tag
Container Tag
Heading Tag
None
In ..........List User can select one or more than
one options from a list/ .... ਦੀ ਵਰਤੋਂ ਨਾਲ ਯੂਜ਼ਰ ਲਿਸਟ ਵਿਚੋਂ ਇੱਕ ਜਾਂ ਇੱਕ ਤੋਂ ਵੱਧ ਆਪਸ਼ਨਾਂ ਦੀ ਚੋਣ ਕਰ ਸਕਦਾ ਹੈ।
Ordered List
Selection List
Check List
None
...... ਟੈਗ ਦੀ ਵਰਤੋਂ ਵੈਬ ਪੇਜ਼ ਵਿਚ ਟੈਕਸਟ ਨੂੰ ਗਤੀਮਾਨ ਕਰਨ ਲਈ ਕੀਤੀ ਜਾਂਦੀ ਹੈ।/..........Tag is used for movement of text
<Marquee>
<Table>
<Body>
None
...... button is used to clear the Form Values/ .... ਬਟਨ ਦੀ ਵਰਤੋਂ ਡਾਟਾ ਫਾਰਮ ਦੇ ਮੁੱਲਾਂ ਨੂੰ Clear ਕਰਨ ਲਈ ਕੀਤੀ ਜਾਂਦੀ ਹੈ।
Submit
Reset
Send
None
ਮੰਤਵ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਕਾਰਜਾਂ ਨੂੰ .....ਕਿਹਾ ਜਾਂਦਾ ਹੈ/The set of tasks to be performed to achieve the objectives of our website is called.....
Designing
ਕਾਰਜ ਨੀਤੀ /work-strategy.
Layout
None
