NEW
Font size
WorksheetsLevel 3 - Quiz 1 May 16
Total questions: 21
Worksheet time: 11mins
ਸੁਖਮਨੀ ਸਾਹਿਬ ਦੀ ਬਾਣੀ ਕਿਸ ਗੁਰੂ ਨੇ ਉਚਾਰੀ?
ਗੁਰੂ ਨਾਨਕ ਦੇਵ ਜੀ
ਗੁਰੂ ਗੋਬਿੰਦ ਸਿੰਘ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਹਰਿ ਰਾਏ ਜੀ
ਗੁਰੂ ਨਾਨਕ ਦੇਵ ਜੀ ਦੇ ਨਾਲ ਸਾਰੀ ਉਮਰ ਕਿਸ ਨੇ ਕੀਰਤਨ ਦੀ ਸੇਵਾ ਨਿਭਾਈ?
ਭਾਈ ਹਿੰਮਤ ਸਿੰਘ ਜੀ
ਭਾਈ ਮਨੀ ਸਿੰਘ ਜੀ
ਭਾਈ ਸਾਹਿਬ ਜੀ
ਭਾਈ ਮਰਦਾਨਾ ਜੀ
ਮਸੰਦ ਦੀ ਸ਼ੁਰੂਆਤ ਕਿਸ ਗੁਰੂ ਨੇ ਕੀਤੀ ?
ਗੁਰੂ ਅਮਰਦਾਸ ਜੀ
ਗੁਰੂ ਗੋਬਿੰਦ ਸਿੰਘ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਹਰਿ ਰਾਏ ਜੀ
ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਹੱਥ ਲਿਖਤ ਬੀੜ ਕਿੱਥੇ ਹੈ?
ਤਲਵੰਡੀ ਸਾਹਬੋ
ਕਰਤਾਰਪੁਰ
ਅੰਮ੍ਰਿਤਸਰ
ਅਨੰਦਪੁਰ
ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਕੌਣ ਸਨ?
ਭਾਈ ਮਹੋਕਮ ਜੀ
ਬਾਬਾ ਬੁੱਢਾ ਜੀ
ਭਾਈ ਦਾਇਆ ਜੀ
ਭਾਈ ਗੁਰਦਾਸ ਜੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੀਆਂ ਵਾਰਾਂ ਹਨ?
੨੨ ਵਾਰਾਂ
੧੧ ਵਾਰਾਂ
੫੫ ਵਾਰਾਂ
੩੩ ਵਾਰਾਂ
ਗੁਰਬਾਣੀ ਵਿੱਚ ਚਉਪਦੇ ਤੋਂ ਕੀ ਭਾਵ ਹੈ ?
ਦੋ ਬੰਦਾਂ ਦੀ ਰਚਨਾ
ਛੇ ਬੰਦਾਂ ਦੀ ਰਚਨਾ
ਚਾਰ ਬੰਦਾਂ ਦੀ ਰਚਨਾ1
ਪੰਜ ਬੰਦਾਂ ਦੀ ਰਚਨਾ
ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਿਹੜਾ ਕੰਮ ਕੀਤਾ?
ਆਦਿ ਗ੍ਰੰਥ ਦੀ ਸੰਪਾਦਨਾ ਕੀਤੀ
ਗੁਰਮੁੱਖੀ ਲਿੱਪੀ ਦਾ ਨਿਰਮਾਣ
ਲੰਗਰ ਅਤੇ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ
ਖਾਲਸਾ ਪੰਥ ਦੀ ਸਥਾਪਨਾ
ਸਿੱਖ ਧਰਮ ਕਿਸਨੇ ਸ਼ੁਰੂ ਕੀਤਾ?
ਗੁਰੂ ਅੰਗਦ ਦੇਵ ਜੀ
ਗੁਰੂ ਨਾਨਕ ਦੇਵ ਜੀ
ਗੁਰੂ ਗੋਬਿੰਦ ਸਿੰਘ ਜੀ
ਗੁਰੂ ਅੰਗਦ ਦੇਵ ਜੀ
ਖਾਲਸੇ ਦਾ ਜੈਕਾਰਾ ਕੀ ਹੈ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਨਮਸਤੇ
ਹੈਲੋ
ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ
ਕਿੰਨੀਆਂ ਰੁੱਤਾਂ ਹੁੰਦੀਆਂ ਹਨ?
ਦੋ
ਚਾਰ
ਤਿੰਨ
ਪੰਜ
੩੩ ੩੪ ੩੫ ____ ੩੭ ੩੮ ੩੯
੩੧
੩੬
੩੨
੩੩
ਖਾਲੀ ਥਾਂ ਭਰੋ :
________ ਰੁੱਤ ਵਿੱਚ ਦਰਖਤਾਂ ਦੇ ਪੱਤੇ ਝੜ ਜਾਂਦੇ ਹਨ |
ਪੱਤਝੜ
ਬਸੰਤ
ਗਰਮੀ
ਸਰਦੀ
ਗੁਰੂ ਅਮਰਦਾਸ ਕਿਸ ਉਮਰ ਵਿੱਚ ਸਿੱਖ ਬਣੇ?
60
78
35
ਉਹ ਸਿੱਖ ਧਰਮ ਵਿਚ ਪੈਦਾ ਹੋਇਆ ਸੀ
੪੪ ੪੫ ੪੬ _____ ੪੮
੪੭
੪੨
੪੧
੪੯
੪੩
Muharni sequence (ਮੁਹਾਰਨੀ)
ਕ ਕਾ ਕਿ ____ ਕੁ ਕੂ ਕੇ ਕੈ ਕੋ ਕੌ
ਕਿ
ਕੀ
ਕੰ
ਕਾਂ
What is the meaning of ਧਿਆਨ
Peaceful
Listen
Attention
Careful
What is the meaning of ਮੁੂਲੀ
Potato
Radish
Root
Turnip
What is the time on the clock
ਡੇਢ
ਸਵਾ ਇਕ
ਪੌਣਾ ਇਕ
ਇਕ ਵੱਜ ਗਏ
ਗੁਰਮੁਖੀ ਵਿੱਚ ਕਿੰਨੇ ਅੱਖਰ ਹੁੰਦੇ ਹਨ?
42
45
35
25
੪੪ ੪੫ ੪੬ _____ ੪੮
੪੭
੪੨
੪੧
੪੯
੪੩
