Wayground logo

Free Printable Worksheets

Font size

S
M
L
XL
Worksheets

Computer Quiz

Total questions: 5

Worksheet time: 4mins

Name
Class
Date
1.

ਟੇਬਲ ਬਟਨ ਕਿਸ ਟੈਬ ਵਿੱਚ ਮੌਜੂਦ ਹੁੰਦਾ ਹੈ?

a)

ਹੋਮ

b)

ਲੇਆਊਟ

c)

ਵਿਊ

d)

ਇਨਸਰਟ

2.

ਕਿਹੜਾ ਯੰਤਰ ਕੰਪਿਊਟਰ ਨੂੰ ਟੈਲੀਫੋਨ ਨਾਲ ਜੋੜਦਾ ਹੈ?

a)

ਕੀਬੋਰਡ

b)

ਹਬ

c)

ਮਾਡਮ

d)

ਪਿ੍ੰਟਰ

3.

ਪ੍ਰਾਈਮਰੀ ਮੈਮਰੀ ਨੂੰ ਕਿਸ ਮੈਮਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ?

a)

ਮੁੱਖ

b)

ਸੈਕੰਡਰੀ

c)

ਐਗਜ਼ੁਲਰੀ

d)

ਉਕਤ ਸਾਰੇ

4.

(a)   ਇੱਕ ਇਲੈਕਟ੍ਰੋਨਿਕ ਮਸ਼ੀਨ ਹੈ।

5.

(a)   ਬਟਨ ਦੀ ਵਰਤੋਂ ਵਿਡੋਜ਼ ਨੂੰ ਬੰਦ ਕਰਨ ਲਈ ਕੀਤੀ ਜਾਂਦੀ ਹੈ?