wayground logo

Free Printable Worksheets

NEW

Font size

S
M
L
XL
Worksheets

ਮੇਰਾ ਭਾਰਤ

Total questions: 10

Worksheet time: 10mins

Name
Class
Date
1.

ਭਾਰਤ ਦੇਸ਼ ਦੀ ਰਾਜਧਾਨੀ ਕਿਹੜੀ ਹੈ?

a)

ਦਿੱਲੀ

b)

ਪਾਕਿਸਤਾਨ

c)

ਅਮਰੀਕਾ

d)

ਲਾਹੌਰ

2.

ਵਿਸ਼ਵ ਵਿੱਚ ਕੁੱਲ ਕਿੰਨੇ ਅਜੂਬੇ ਹਨ?

a)

4

b)

9

c)

7

d)

3

3.

ਭਾਰਤ ਦੀ ਕੌਮੀ ਭਾਸ਼ਾ ਕਿਹੜੀ ਹੈ?

a)

ਉਰਦੂ

b)

ਹਿੰਦੀ

c)

ਪੰਜਾਬੀ

d)

ਅੰਗਰੇਜ਼ੀ

4.

ਭਾਰਤ ਦੇ ਰਾਸ਼ਟਰੀ ਚਿੰਨ੍ਹ ਕਿਹੜੇ - ਕਿਹੜੇ ਹਨ?

a)

ਸ਼ੇਰ, ਤੋਤਾ, ਗੁਲਾਬ, ਕੋਇਲ, ਚੱਕਰ

b)

ਚੀਤਾ , ਤੋਤਾ, ਗੁਲਾਬ, ਕੋਇਲ, ਤਿਰੰਗਾ

c)

ਬਾਘ, ਮੋਰ, ਕਮਲ, ਅੰਬ, ਤਿਰੰਗਾ ਝੰਡਾ

d)

ਚੀਤਾ , ਤੋਤਾ, ਗੇੰਦਾ, ਕਾਂ, ਅਸ਼ੋਕ

5.

ਭਾਰਤ ਦਾ ਰਾਸ਼ਟਰੀ ਗਾਨ ਕਿਹੜਾ ਹੈ?

a)

ਸਾ ਰੇ ਗ ਮ

b)

ਜਨ ਗਨ ਮਨ

c)

ਵੰਦੇ ਮਾਤਰਮ

d)

ਦੇਸ਼ ਦੀ ਮਿੱਟੀ

6.

ਅਬਾਦੀ ਦਾ ਕਿੰਨੇ % ਹਿੱਸਾ ਖੇਤੀਬਾੜੀ ਤੇ ਨਿਰਭਰ ਹੈ?

a)

90%

b)

70%

c)

50%

d)

30%

7.

ਦੁਨੀਆ ਦੇ ਸੱਤ ਅਜੂਬਿਆਂ ਵਿੱਚੋ ਭਾਰਤ ਵਿੱਚ ਕਿਹੜਾ ਅਜੂਬਾ ਹੈ?

a)

ਤਾਜ ਮਹਲ

b)

ਸ਼੍ਰੀ ਦਰਬਾਰ ਸਾਹਿਬ

c)

ਲਾਲ ਕਿਲ੍ਹਾ

d)

ਕੁਤਬ ਮੀਨਾਰ

8.

ਇਸ ਤਸਵੀਰ ਵਿੱਚ ਦਿੱਤੇ ਗਏ ਵਾਕ ਦਾ ਪੰਜਾਬੀ ਵਿੱਚ ਕੀ ਅਰਥ ਹੈ?

a)

ਮੈਂ ਭਾਰਤ ਨੂੰ ਪਿਆਰ ਕਰਦਾ/ਕਰਦੀ ਹਾਂ

b)

ਮੈਂ ਭਾਰਤ ਨੂੰ ਯਾਦ ਕਰਦਾ/ਕਰਦੀ ਹਾਂ

c)

ਮੈਂ ਭਾਰਤ ਨੂੰ ਨਫਰਤ ਕਰਦਾ/ਕਰਦੀ ਹਾਂ

d)

ਮੈਂ ਭਾਰਤ ਨੂੰ ਪਿਆਰ ਨਹੀਂ ਕਰਦਾ/ਕਰਦੀ ਹਾਂ

9.

ਇਹ ਤਸਵੀਰ ਕਿਸ ਦੀ ਹੈ?

a)

ਕੁਤਬ ਮੀਨਾਰ

b)

ਲਾਲ ਕਿਲ੍ਹਾ

c)

ਜਾਮਾ ਮਸਜਿਦ

d)

ਤਾਜ ਮਹਿਲ

10.

ਭਾਰਤ ਦੇਸ਼ ਦੀ ਰਾਜਧਾਨੀ ਕਿਹੜੀ ਹੈ?

a)

ਦਿੱਲੀ

b)

ਪਾਕਿਸਤਾਨ

c)

ਅਮਰੀਕਾ

d)

ਲਾਹੌਰ