wayground logo

Free Printable Worksheets

Font size

S
M
L
XL
Worksheets

4th Punjabi lesson 3 and 4

Total questions: 10

Worksheet time: 5mins

Name
Class
Date
1.

'ਚੁਗਿਰਦਾ ' ਦਾ ਸਹੀ ਅਰਥ ਚੁਣੋ :

a)

ਇੱਕ ਪਾਸੇ

b)

ਆਲਾ - ਦੁਆਲਾ

2.

ਬਸੰਤ ਰੁੱਤ......... ਦੀ ਰੁੱਤ ਅਖਵਾਉਂਦੀ ਹੈ |

a)

ਬਹਾਰ

b)

ਉਜਾੜ

3.

.......... ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ |

a)

ਵਰਖਾ

b)

ਬਸੰਤ

4.

ਪੰਜਾਬ ਵਿੱਚ ਸਾਰਾ ਸਾਲ ਇੱਕੋ ਜਿਹਾ ਮੌਸਮ ਰਹਿੰਦਾ ਹੈ |

a)

ਸਹੀ

b)

ਗ਼ਲਤ

5.

ਬਸੰਤੀ ਰੰਗ ਕਿਹੜਾ ਹੁੰਦਾ ਹੈ?

a)

ਲਾਲ

b)

ਪੀਲ਼ਾ

6.

ਸਰਦਾਰ ਭਗਤ ਸਿੰਘ ਕਿਹੜਾ ਗੀਤ ਅਕਸਰ ਗਾਇਆ ਕਰਦੇ ਸਨ?

a)

ਮੇਰੇ ਦੇਸ਼ ਕੀ ਧਰਤੀ

b)

ਮੇਰਾ ਰੰਗ ਦੇ ਬਸੰਤੀ ਚੋਲ਼ਾ

7.

'ਹੁਸਨ' ਦਾ ਸਹੀ ਅਰਥ ਚੁਣੋ :

a)

ਕਰੂਪ

b)

ਸੁੰਦਰਤਾ

8.

ਕੁਰਸੀ ਹਰਤੇਜ ਤੋਂ ਬਹੁਤ.......... ਸੀ |

a)

ਖੁਸ਼

b)

ਤੰਗ

9.

ਜਦੋਂ ਹਰਤੇਜ ਦੀ ਜਾਗ ਖੁੱਲ੍ਹੀ ਤਾਂ ਉਸਨੇ ਕੀ ਕੀਤਾ?

a)

ਆਪਣਾ ਸਾਰਾ ਸਮਾਨ ਮੇਜ਼ ਤੇ ਟਿਕਾਉਣ ਲੱਗਾ |

b)

ਸਾਰਾ ਸਮਾਨ ਹੇਠਾਂ ਸੁੱਟ ਦਿੱਤਾ |

10.

ਕਿਸ ਨੇ ਕਿਹਾ : 'ਮੇਰਾ ਵੀ ਬੜਾ ਤੰਗ ਹੈ ਜੀਅ '

a)

ਕੁਰਸੀ ਨੇ

b)

ਮੇਜ਼ ਨੇ