NEW
Font size
S
M
L
XL
WorksheetsCh no.5
Total questions: 10
Worksheet time: 5mins
Name
Class
Date
1.
ਸੋਨੂੰ ਕਿਹੋ ਜਿਹਾ ਮੁੰਡਾ ਸੀ ?
a)
ਨਲਾਇਕ
b)
ਹੁਸ਼ਿਆਰ
c)
ੳ ਅਤੇ ਅ ਦੋਵੇਂ
2.
ਸੋਨੂੰ ਖਾਣ ਪੀਣ ਦੇ ਮਾਮਲੇ ਵਿੱਚ ਕੀ ਵਰਤਦਾ ਸੀ?
a)
ਚਲਾਕੀ
b)
ਚੁਸਤੀ
c)
ਲਾਪਰਵਾਹੀ
3.
ਸੋਨੂੰ ਕਿਸ ਚੀਜ਼ ਦੀ ਬਰਬਾਦੀ ਕਰਦਾ ਸੀ?
a)
ਕਾਪੀਆਂ ਦੀ
b)
ਕੱਪੜਿਆਂ ਦੀ
c)
ਖਾਣੇ ਦੀ
4.
ਸਕੂਲ ਵਿੱਚ ਕਿਹੜਾ ਦਿਨ ਮਨਾਇਆ ਗਿਆ?
a)
ਅਰਥ ਡੇ
b)
ਵਰਲਡ ਫੂਡ ਡੇ
c)
ਕਿ੍ਸਮਿਸ ਡੇ
5.
ਸੋਨੂੰ ਕਿਸ ਚੀਜ਼ ਦੀ ਬਰਬਾਦੀ ਕਰਦਾ ਸੀ?
a)
ਕਾਪੀਆਂ ਦੀ
b)
ਕੱਪੜਿਆਂ ਦੀ
c)
ਖਾਣੇ ਦੀ
6.
ਬੱਚਿਆਂ ਨੂੰ ਕਿਹੜੀ ਚੀਜ਼ ਤਿਆਰ ਕਰਨ ਦੀ ਕਹਾਣੀ ਦਿਖਾਈ ਗਈ?
a)
ਬਰਗਰ
b)
ਪੀਜ਼ਾ
c)
ਗੋਲਗੱਪੇ
7.
ਨਿਰਾਦਰ ਸ਼ਬਦ ਦਾ ਅਰਥ ਚੁਣੋ!
a)
ਪਿਆਰ
b)
ਅਪਮਾਨ
c)
ਨਫ਼ਰਤ
8.
ਸ਼ੁਕਰਾਨਾ ਸ਼ਬਦ ਦਾ ਅਰਥ ਚੁਣੋ
a)
ਸਤਿਕਾਰ
b)
ਧੰਨਵਾਦ
c)
ਸੂਰਜ
9.
ਦੁਨੀਆਂ ਵਿੱਚ ਕਈ ਥਾਵਾਂ ਤੇ ਕਰੋੜਾਂ ਲੋਕ ---------- ਸੌਂਦੇ ਹਨ।
a)
ਭੁੱਖੇ
b)
ਪੇਟ ਭਰ ਕੇ
c)
ਕੋਈ ਨਹੀਂ
10.
ਜਿੱਤ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ।
a)
ਪਿਆਰ
b)
ਸੋਹਣਾ
c)
ਹਾਰ
Reset
