NEW
Font size
S
M
L
XL
Worksheetsਪਾਠ-6(ਚਲਾਕ ਠੱਗ)
Total questions: 10
Worksheet time: 5mins
Name
Class
Date
1.
ਇੱਕ ਬ੍ਰਾਹਮਣ ਕਿਹੜੇ ਨਗਰ ਵਿੱਚ ਰਹਿੰਦਾ ਸੀ?
a)
ਰਾਮ ਨਗਰ
b)
ਚੰਦਰ ਨਗਰ
c)
ਹਰੀ ਨਗਰ
d)
ਨਾਨਕ ਨਗਰ
2.
ਬ੍ਰਾਹਮਣ ਦਾ ਕੀ ਨਾਂ ਸੀ?
a)
ਮਿੱਤਰ ਸ਼ਰਮਾ
b)
ਰਮਨ ਸ਼ਰਮਾ
c)
ਚਮਨ ਲਾਲ
d)
ਕੋਈ ਵੀ ਨਹੀਂ
3.
ਮਿੱਤਰ ਸ਼ਰਮਾ ਨੇ ਕੀ ਖਰੀਦਿਆ ਸੀ?
a)
ਕੁੱਤਾ
b)
ਬੱਕਰੀ
c)
ਬਛੜਾ
d)
ਗਧਾ
4.
ਰਸਤੇ ਵਿੱਚ ਬ੍ਰਾਹਮਣ ਨੂੰ ਕੌਣ ਮਿਲਿਆ?
a)
ਠੱਗ
b)
ਮੋਚੀ
c)
ਅਧਿਆਪਕ
d)
ਕੋਈ ਵੀ ਨਹੀਂ
5.
ਬੱਕਰੀ ਬੜੀ............... ਸੀ।
a)
ਮੋਟੀ ਤਾਜੀ
b)
ਚੰਚਲ
c)
ੳ ਅਤੇ ਅ ਦੋਵੇਂ
d)
ਕੋਈ ਵੀ ਨਹੀਂ
6.
ਰਸਤੇ ਵਿੱਚ ਮਿੱਤਰ ਸ਼ਰਮਾ ਕਿਸ ਤੋਂ ਬਹੁਤ ਪਰੇਸ਼ਾਨ ਸੀ?
a)
ਗਾਂ ਤੋਂ
b)
ਬਛੜੇ ਤੋਂ
c)
ਗਧੇ ਤੋਂ
d)
ਕਿਸੇ ਤੋਂ ਨਹੀਂ
7.
ਪਰੇਸ਼ਾਨ ਸ਼ਬਦ ਦਾ ਅਰਥ ਦੱਸੋ।
a)
ਸੁਖੀ
b)
ਖੁਸ਼
c)
ਦੁਖੀ
d)
ਕੋਈ ਵੀ ਨਹੀਂ
8.
ਪਿਛਾਂਹ ਸ਼ਬਦ ਦਾ ਅਰਥ ਦੱਸੋ।
a)
ਪਿੱਛੇ
b)
ਅੱਗੇ
c)
ਉੱਪਰ
d)
ਥੱਲੇ
9.
ਹੌਂਸਲਾ ਸ਼ਬਦ ਦਾ ਅਰਥ ਦੱਸੋ।
a)
ਹਿੰਮਤ
b)
ਨਿਰਾਦਰ
c)
ਆਦਰ
d)
ਕੋਈ ਵੀ ਨਹੀਂ
10.
ਮਿੱਤਰ ਸ਼ਰਮਾ ਨੇ ਬੱਕਰੀ ਨੂੰ ਮੋਢਿਆਂ ਤੋਂ ਚੁੱਕ ਕੇ ਕਿੱਥੇ ਵਗਾਹ ਮਾਰਿਆ ?
a)
ਮੰਜੇ ਤੇ
b)
ਧਰਤੀ ਤੇ
c)
ੳ ਤੇ ਅ ਦੋਵੇਂ
d)
ਕਿਤੇ ਵੀ ਨਹੀਂ
Reset
