WorksheetsCh-7 (ਗੁਰੂ ਲੱਭ ਗਿਆ)
Total questions: 10
Worksheet time: 5mins
Name
Class
Date
1.
ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਜੀ ਦਾ ਕੀ ਨਾਂ ਸੀ?
a)
ਸ਼੍ਰੀ ਗੁਰੂ ਨਾਨਕ ਦੇਵ ਜੀ
b)
ਸ਼੍ਰੀ ਗੁਰੂ ਤੇਗ ਬਹਾਦਰ ਜੀ
c)
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
d)
ਸ਼੍ਰੀ ਗੁਰੂ ਹਰਿਗੋਬਿੰਦ ਜੀ
2.
ਮੌਕੇ ਦਾ ਫਾਇਦਾ ਚੁੱਕਣ ਵਾਲਿਆਂ ਨੇ ਕਿੰਨੀਆਂ ਮੰਜੀਆਂ ਸਥਾਪਤ ਕਰ ਲਈਆਂ ?
a)
21
b)
25
c)
22
d)
20
3.
ਸਾਰੀਆਂ ਸੰਗਤਾਂ ਬਹੁਤ ................... ਵਿੱਚ ਸਨ ।
a)
ਚਿੰਤਾ
b)
ਫਿਕਰ
c)
ੳ ਤੇ ਅ ਦੋਵੇਂ
d)
ਕੋਈ ਵੀ ਨਹੀਂ
4.
ਪ੍ਰੇਸ਼ਾਨੀ ਸ਼ਬਦ ਦਾ ਅਰਥ ਦੱਸੋ।
a)
ਮੁਸੀਬਤ
b)
ਲਾਭ
c)
ਹਾਨੀ
d)
ਇਹ ਸਾਰੇ
5.
ਸਮੁੰਦਰ ਵਿੱਚ................... ਆ ਗਿਆ।
a)
ਤੂਫਾਨ
b)
ਕਿਸ਼ਤੀ
c)
ਮੱਛੀਆਂ
d)
ਕੁਝ ਨਹੀਂ
6.
ਮੱਖਣ ਸ਼ਾਹ ਲੁਬਾਣਾ ਕਿੱਥੇ ਪਹੁੰਚਿਆ?
a)
ਅੰਮ੍ਰਿਤਸਰ
b)
ਬਕਾਲੇ
c)
ਲੁਧਿਆਣਾ
d)
ਬਠਿੰਡੇ
7.
ਤਲਾਸ਼ ਸ਼ਬਦ ਦਾ ਅਰਥ ਦੱਸੋ।
a)
ਭਾਲ
b)
ਭਰੋਸਾ
c)
ਯਕੀਨ
d)
ਕੋਈ ਵੀ ਨਹੀਂ
8.
ਤਲਾਸ਼ ਸ਼ਬਦ ਦਾ ਅਰਥ ਦੱਸੋ।
a)
ਭਾਲ
b)
ਭਰੋਸਾ
c)
ਯਕੀਨ
d)
ਕੋਈ ਵੀ ਨਹੀਂ
9.
ਮੱਖਣ ਸ਼ਾਹ ਲੁਬਾਣਾ ਨੇ ਗੁਰੂ ਜੀ ਅੱਗੇ ਕਿੰਨੀਆਂ ਮੋਹਰਾਂ ਸੁੱਖੀਆਂ ਸਨ ?
a)
ਚਾਰ ਸੌ ਮੋਹਰਾਂ
b)
ਪੰਜ ਸੌ ਮੋਹਰਾਂ
c)
ਤਿੰਨ ਸੌ ਮੋਹਰਾਂ
d)
ਇਹ ਸਾਰੇ
10.
"ਗੁਰੂ ਲਾਲੋ ਰੇ" ਸ਼ਬਦ ਕਿਸ ਨੇ ਕਹੇ?
a)
ਮੱਖਣ ਸ਼ਾਹ ਲੁਬਾਣਾ ਨੇ
b)
ਸੰਗਤਾਂ ਨੇ
c)
ਮਸੰਦਾਂ ਨੇ
d)
ਚੇਲਿਆਂ ਨੇ
100 %
