wayground logo

Free Printable Worksheets

Font size

S
M
L
XL
Worksheets

test

Total questions: 8

Worksheet time: 4mins

Name
Class
Date
1.

ਸੁਪਨਿਆਂ ਵਿਚੋਂ ਕੀ ਲੱਭ ਸਕਦਾ ਹੈ ?

a)

ਅਕਲ

b)

ਪੈਸੇ

c)

ਕੁੱਝ ਵੀ ਨਹੀਂ

d)

ਪਿਆਰ

2.

ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੀਆ ਕਿੰਨੀਆਂ ਪੌੜੀਆਂ ਹਨ ?

a)

90

b)

74

c)

64

d)

84

3.

ਸਾਨੂੰ ਕਿਸ ਉੱਪਰ ਫ਼ਖ਼ਰ ਕਰਨਾ ਚਾਹੀਦਾ ਹੈ

a)

ਸੰਸਕ੍ਰਿਤੀ ਤੇ

b)

ਔਗਣਾਂ ਤੇ

c)

ਖੇਡਾਂ ਤੇ

d)

ਕੋਈ ਨਹੀਂ

4.

ਉਥੋਂ ਦੀ ਖਿੱਚ ਦਾ ਕੀ ਕਾਰਨ ਹੈ

a)

ਰਹਿਣ ਸਹਿਣ

b)

ਰੋਜ਼ਗਾਰ

c)

ਵਾਤਾਵਰਨ

d)

ਮਜਬੂਰੀ

5.

ਅੱਜ ਕੱਲ ਦੇ ਨੌਜਵਾਨ ਕਿਥੇ ਜਾ ਰਹੇ ਹਨ ?

a)

ਦਿੱਲੀ ਵਿੱਚ

b)

ਵਿਦੇਸ਼ਾ ਵਿੱਚ

c)

ਸ਼ਹਿਰ ਵਿੱਚ

d)

ਜੰਗਲਾਂ ਵਿੱਚ

6.

ਅਧਿਆਪਕ ਨੇ ਕਲਾਸ ਵਿਚ ਕਿਹੜੇ ਮਹਾਨ ਵਿਅਕਤੀ ਦੀ ਉਦਾਹਰਣ ਦਿੱਤੀ ਸੀ

a)

ਜਵਾਹਰਲਾਲ ਨਹਿਰੂ

b)

ਰਾਜੀਵ ਗਾਂਧੀ

c)

ਮਹਾਤਮਾ ਗਾਂਧੀ

d)

ਅਬਦੁੱਲ ਕਲਾਮ

7.

ਮੁਕਾਬਲਾ ਕਿੰਨੇ ਦਿਨਾਂ ਬਾਅਦ ਹੋਣਾ ਸੀ ?

a)

2

b)

4

c)

3

d)

7

8.

ਪਹਿਲਾ ਇਨਾਮ ਕਿਸ ਨੂੰ ਮਿਲਿਆ ?

a)

ਹਰਮਨ ਨੂੰ

b)

ਹਰਸਿਮਰਨ ਕੌਰ ਨੂੰ

c)

ਅਮਨਦੀਪ ਕੌਰ ਨੂੰ

d)

ਅਰਪਨਦੀਪ ਸਿੰਘ ਨੂੰ