Free Printable Worksheets
Font size
More settings
ਮਰਗ ਸ਼ਬਦ ਦਾ ਕੀ ਅਰਥ ਹੈ ?
ਜਨਮ
ਮਿਰਤੂ
ਬਿਮਾਰੀ
ਆਥਣ ਸ਼ਬਦ ਦਾ ਕੀ ਅਰਥ ਹੈ ?
ਸ਼ਾਮ
ਸਵੇਰ
ਦੁਪਹਿਰ
ਤੋਤਲੇ ਕੌਣ ਹਨ ?
ਬਜ਼ੁਰਗ
ਨੌਜਵਾਨ
ਨਿਆਣੇ
ਲੋਕ ਕਬੂਤਰ ਨੂੰ ________ਨਾਮ ਨਾਲ ਬੁਲਾਉਂਦੇ ਹਨ ।
ਇਕ
ਵੱਖ ਵੱਖ
ਦੋ
ਕਵਿਤਾ ਵਿਚ ਕਬੂਤਰ ਲੋਕਾਂ ਨੂੰ ਕਿਵੇਂ ਰਹਿਣ ਦਾ ਸੰਦੇਸ਼ ਦਿੰਦਾ ਹੈ ?
ਲੜ ਕੇ
ਵੱਖ ਵੱਖ ਹੋ ਕੇ
ਰਲ ਕੇ
ਕੌੜੀ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ ?
ਖੱਟੀ
ਨਮਕੀਨ
ਮਿੱਠੀ
ਬੁਰਾ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ ।
ਭਲਾ
ਕਮਜ਼ੋਰ
ਤਕੜਾ
View all
5 questions
ਸੁਖਦੇਵ ਦਾ ਜਨਮ ਕਦੋਂ ਹੋਇਆ ?
Worksheet
•
4th Grade
10 questions
ਪਾਠ-6(ਚਲਾਕ ਠੱਗ)
Ch-7 (ਗੁਰੂ ਲੱਭ ਗਿਆ)
8 questions
ਗੁਰੂ ਲੱਭ ਗਿਆ