wayground logo

Free Printable Worksheets

NEW

Font size

S
M
L
XL
Worksheets

Bohuarthak shabad

Total questions: 25

Worksheet time: 13mins

Name
Class
Date
1.

ਉੱਤਰ ਸ਼ਬਦ ਦਾ ਬਹੁਆਰਥਕ ਸ਼ਬਦ ਕਿਹੜਾ ਹੈ

a)

ਹੇਠ ਆ ਕੇ

b)

ਦਿਸ਼ਾ

c)

ਹੇਠਾਂ ਜਾਣਾ

2.

ਉਲਟੀ ਦਾ ਬਹੁ-ਅਰਥਕ ਸ਼ਬਦ ਕਿਹੜਾ ਨਹੀਂ ਹੈ

a)

ਪੁੱਠੀ

b)

ਕੇ

c)

ਨਕਲ

3.

ਉਠਾ ਦਾ ਬਹੁਅਰਥਕ ਸ਼ਬਦ ਕਿਹੜਾ ਨਹੀਂ ਹੈ

a)

ਉਠਾ ਦੇਣਾ

b)

ਫੋੜਾ

c)

ਚਮਕ

d)

ਪੈਦਾ ਹੋਣਾ

4.

ਉੱਲੂ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ

a)

ਇੱਕ ਪੰਛੀ

b)

ਬੱਦਲਾਂ ਦਾ ਚੜ੍ਹਨਾ

c)

ਖੜਾ ਹੋਣਾ

5.

ਉਤਾਰ ਸ਼ਬਦ ਦਾ ਬਹੁਅਰਥਕ ਸ਼ਬਦ ਕਿਹੜਾ ਨਹੀਂ ਹੈ

a)

ਨਕਲ

b)

ਅਵਨਤੀ

c)

ਜੁਆਬ

d)

ਉਤਰਨਾ

6.

ਉੱਠ ਸ਼ਬਦ ਦਾ ਬਹੁਅਰਥਕ ਸ਼ਬਦ ਕਿਹੜਾ ਹੈ

a)

ਬੱਦਲਾਂ ਦਾ ਚੜ੍ਹਨਾ

b)

ਚਮਕ

c)

ਚੁੱਕਣੀ

7.

ਅੰਬ ਸ਼ਬਦ ਦਾ ਬਹੁਅਰਥਕ ਸ਼ਬਦ ਕਿਹੜਾ ਹੈ

a)

ਥਕਾਵਟ ਨਾਲ ਚੂਰ ਹੋਣਾ

b)

ਹੇਠਾਂ ਆ ਜਾਣਾ

c)

ਤਣਾਅ

8.

ਅੱਕ ਦਾ ਸਹੀ ਬਹੁਅਰਥਕ ਸ਼ਬਦ ਚੁਣੋ

a)

ਕੂਹਣੀ

b)

ਬੂਟੀ

c)

ਪਸੀਨਾ

9.

ਸੰਗ ਦਾ ਸਹੀ ਬਹੁਅਰਥਕ ਸ਼ਬਦ ਚੁਣੋ

a)

ਸਾਥ

b)

ਸਿੱਕਾ

c)

ਦੁੱਖ

10.

ਸਾਂਗ ਸ਼ਬਦ ਦਾ ਕਿਹੜਾ ਬਹੁਅਰਥਕ ਸ਼ਬਦ ਨਹੀਂ ਹੈ

a)

ਨਕਲ

b)

ਤਲਵਾਰ ਛੁਰੀ

c)

ਭੇਸ

d)

ਸ਼ਰਮ

11.

ਸੱਟ ਦਾ ਵਿਰੋਧੀ ਸ਼ਬਦ ਕਿਹੜਾ ਹੈ

a)

ਮੌਤ ਦੀ ਸੱਟ ਮੌਤ ਦੀ ਸੱਟ

b)

ਪੁਦੀਨੇ ਦਾ ਸਤ

c)

ਆਦਤਾਂ ਤੋਂ ਸੱਤ ਗਿਆ

12.

ਸੂਆ ਸ਼ਬਦ ਦਾ ਸਹੀ ਬਹੁਅਰਥਕ ਸ਼ਬਦ ਕਿਹੜਾ ਨਹੀਂ ਹੈ

a)

ਨਹਿਰ

b)

ਮੋਟੀ ਸੂਈ

c)

ਨਾਸ

13.

ਹਲਕ ਸ਼ਬਦ ਦਾ ਬਹੁਅਰਥਕ ਸ਼ਬਦ ਕਿਹੜਾ ਹੈ

a)

ਸ਼ਦਾ ਦੀ ਬਿਮਾਰੀ

b)

ਦੂਰ ਕਰਨਾ

c)

ਨਤੀਜਾ

14.

ਆਨਾ ਸ਼ਬਦ ਦਾ ਸਹੀ ਬਹੁਅਰਥਕ ਸ਼ਬਦ ਕਿਹੜਾ ਨਹੀਂ ਹੈ

a)

ਸਿੱਕਾ ਸਿੱਕਾ

b)

ਅੱਖ ਦਾ ਡੇਲਾ

c)

ਪਸੀਨਾ

15.

ਅਰਕ ਸ਼ਬਦ ਦਾ ਕਿਹੜਾ ਬਹੁਅਰਥਕ ਸ਼ਬਦ ਨਹੀਂ ਹੈ

a)

ਰਸ

b)

ਪਸੀਨਾ

c)

ਕੂਹਣੀ

d)

ਹੰਕਾਰ

16.

ਸਿੱਧ ਸ਼ਬਦ ਦਾ ਸਹੀ ਬਹੁਅਰਥਕ ਸ਼ਬਦ ਚੁਣੋ

a)

ਪੁੱਠੇ ਦਾ ਉਲਟਾ

b)

ਪਤਾ

c)

ਇੱਜਤ

17.

ਸੂਈ ਸ਼ਬਦ ਦਾ ਬਹੁਅਰਥਕ ਸ਼ਬਦ ਕਿਹੜਾ ਨਹੀਂ ਹੈ

a)

ਟੀਕਾ ਲਾਉਣ ਵਾਲੀ

b)

ਸੁਣਾ

c)

ਮੋਟੀ ਸੂਈ

18.

ਸਤ ਦਾ ਵਿਰੋਧੀ ਸ਼ਬਦ ਕਿਹੜਾ ਨਹੀਂ ਹੈ

a)

ਇੱਜ਼ਤ

b)

ਤਾਕਤ

c)

ਸਾਬਤ

19.

ਸੁਰ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਨਾਂਵ ਹੈ

a)

ਏਕਤਾ

b)

ਪਤਾ

c)

ਮਾਪ

20.

ਹਰਿ ਸ਼ਬਦ ਦਾ ਸਹੀ ਬਹੁਅਰਥਕ ਸ਼ਬਦ ਚੁਣੋ

a)

ਦੂਰ ਕਰਨਾ

b)

ਥੱਕਣਾ

c)

ਹਾਰਨਾ

21.

ਇਕੱਲੀ ਸ਼ਬਦ ਦਾ ਕਿਹੜਾ ਸਹੀ ਬਹੁਅਰਥਕ ਸ਼ਬਦ ਨਹੀਂ ਹੈ

a)

ਇਕ ਇਕ

b)

ਕਿਸੇ ਦਾ ਸਾਥ ਨਾ ਮਿਲਣਾ

c)

ਪੁੱਠੀ

22.

ਅਰਕ ਸ਼ਬਦ ਦਾ ਕਿਹੜਾ ਬਹੁਅਰਥਕ ਸ਼ਬਦ ਨਹੀਂ ਹੈ

a)

ਰਸ

b)

ਕੁਹਣੀ

c)

ਪਸੀਨਾ

d)

ਸਿੱਕਾ

23.

ਸੂਤ ਦਾ ਸਹੀ ਬਹੁਅਰਥਕ ਸ਼ਬਦ ਚੁਣੋ

a)

ਤਲਵਾਰ ਕੱਢਣੀ

b)

ਸਾਬਤ

c)

ਸੰਘ

24.

ਸਿੱਟਾ ਸ਼ਬਦ ਦਾ ਸਹੀ ਬਹੁਅਰਥਕ ਸ਼ਬਦ ਕਿਹੜਾ ਨਹੀਂ ਹੈ

a)

ਨਤੀਜਾ

b)

ਏਕਤਾ

c)

ਨਿਚੋੜ

25.

ਆਕੜ ਸ਼ਬਦ ਦਾ ਕਿਹੜਾ ਬਹੁਅਰਥਕ ਸ਼ਬਦ ਨਹੀਂ ਹੈ

a)

ਬੂਟੀ

b)

ਹੰਕਾਰ

c)

ਆਕੜਨਾ