wayground logo

Free Printable Worksheets

Font size

S
M
L
XL
Worksheets

class 8th

Total questions: 5

Worksheet time: 50secs

Name
Class
Date
1.

ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ

a)

ਪੰਜ

b)

ਛੇ

c)

ਚਾਰ

2.

ਉਹ ਕੁੜੀ ਸੁੰਦਰ ਹੈ ਵਾਕ ਵਿਚ ਸੁੰਦਰ ਕਿਸ ਪ੍ਰਕਾਰ ਦਾ ਵਿਸ਼ਲੇਸ਼ਣ ਹੈ

a)

ਪਰਿਮਾਣ ਵਾਚਕ

b)

ਗੁਣਵਾਚਕ

c)

ਨਿਸ਼ਚੇ ਵਾਚਕ

3.

ਮੇਰੇ ਕੋਲ ਬਹੁਤ ਸਾਰਾ ਧਨ ਹੈ । ਵਾਕ ਵਿੱਚ ਵਾਕ ਬਹੁਤ ਸਾਰਾ ਸ਼ਬਦ ਕਿਸ ਪ੍ਰਕਾਰ ਦਾ ਵਿਸ਼ਲੇਸ਼ਣ ਹੈ

a)

ਪੜਨਾਂਵੀ ਵਿਸ਼ੇਸ਼ਣ

b)

ਸੰਖਿਆਵਾਚਕ

c)

ਪਰਿਮਾਣ ਵਾਚਕ

4.

ਸਾਡੀ ਸਾਡੀ ਗੱਡੀ ਅਕਸਰ ਖ਼ਰਾਬ ਰਹਿੰਦੀ ਹੈ ਵਾਕ ਵਿੱਚ ਸਾਡੀ ਸ਼ਬਦ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ?

a)

ਸੰਖਿਆਵਾਚਕ ਵਿਸ਼ੇਸ਼

b)

ਪਰਿਮਾਣ ਵਾਚਕ ਵਿਸ਼ੇਸ਼ਣ

c)

ਪੜ ਨਾਵੀੰ ਵਿਸ਼ੇਸ਼ਣ

5.

ਅਕਰਮਕ ਕ੍ਰਿਆ ਕੀ ਹੁੰਦੀ ਹੈ ?

a)

ਕਰਮ ਰਹਿਤ

b)

ਕਰਮ ਸਹਿਤ

c)

ਕਰਤਾ ਨਾਲ ਮਿਲ ਕੇ